ਚੌਪਈ

Choupaee ॥

Chaupaee


ਨਰ ਨਾਰੀ ਸਭ ਤਹ ਚਲਿ ਜਾਹੀ

Nar Naaree Sabha Taha Chali Jaahee ॥

ਚਰਿਤ੍ਰ ੮੮ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਛਤ ਧੂਪ ਕੁੰਕਮਹਿ ਲਾਹੀ

Achhata Dhoop Kuaankamahi Laahee ॥

Men and women would walk to the place burning incense and sprinkling saffron.

ਚਰਿਤ੍ਰ ੮੮ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਂਤਿ ਭਾਂਤਿ ਕੇ ਗੀਤਨ ਗਾਵੈ

Bhaanti Bhaanti Ke Geetn Gaavai ॥

ਚਰਿਤ੍ਰ ੮੮ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਮੰਗਲਾ ਕੋ ਸਿਰ ਨਯਾਵੈ ॥੫॥

Sarba Maangalaa Ko Sri Nayaavai ॥5॥

They would recite Sundry songs to appease goddess, Mangal.(5)

ਚਰਿਤ੍ਰ ੮੮ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਇਛਾ ਕੋਊ ਮਨ ਮੈ ਧਰੈ

Jo Eichhaa Koaoo Man Mai Dhari ॥

ਚਰਿਤ੍ਰ ੮੮ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਭਵਾਨੀ ਭਵਨ ਉਚਰੈ

Jaaei Bhavaanee Bhavan Auchari ॥

What ever they wished for in their minds, they would go and express to Bhawani.

ਚਰਿਤ੍ਰ ੮੮ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪੂਰਨ ਭਾਵਨਾ ਤਿਨ ਕੀ ਹੋਈ

Pooran Bhaavanaa Tin Kee Hoeee ॥

ਚਰਿਤ੍ਰ ੮੮ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲ ਬ੍ਰਿਧ ਜਾਨਤ ਸਭ ਕੋਈ ॥੬॥

Baala Bridha Jaanta Sabha Koeee ॥6॥

And Bhawani would gratify all, the young and the old.(6)

ਚਰਿਤ੍ਰ ੮੮ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ