ਜੋ ਉਨ ਕਹਿਯੋ ਸੁ ਕ੍ਰਿਆ ਕਮਾਈ ॥੭॥

This shabad is on page 1732 of Sri Dasam Granth Sahib.

ਚੌਪਈ

Choupaee ॥

Chaupaee


ਭੋਗ ਕਰਤ ਭਾਮਿਨਿ ਸੁਖ ਪਾਯੋ

Bhoga Karta Bhaamini Sukh Paayo ॥

ਚਰਿਤ੍ਰ ੮੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਮਿਕ ਤਾ ਸੌ ਕੇਲ ਕਮਾਯੋ

Jaamika Taa Sou Kela Kamaayo ॥

She had felt blessful after enacting the lovemaking and seeking the enjoyment.

ਚਰਿਤ੍ਰ ੮੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਲੀ ਕੇ ਗ੍ਰਿਹ ਤੇ ਜਬ ਆਈ

Maalee Ke Griha Te Jaba Aaeee ॥

ਚਰਿਤ੍ਰ ੮੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਸਤ੍ਰ ਆਪਨੋ ਲਯੋ ਉਠਾਈ ॥੫॥

Basatar Aapano Layo Autthaaeee ॥5॥

When she had returned from the gardener’s house, she fully adorned her clothes.(5)

ਚਰਿਤ੍ਰ ੮੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਸਤੂਆ ਨਿਜੁ ਪਤਿ ਪਹਿ ਗਈ

Lai Satooaa Niju Pati Pahi Gaeee ॥

ਚਰਿਤ੍ਰ ੮੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਛੋਰਤ ਬਸਤ੍ਰ ਹੇਤ ਤਿਹ ਭਈ

Chhorata Basatar Heta Tih Bhaeee ॥

Whe she offered barely-meal to her husband, abandoning the clothes, she wrapped herself around him

ਚਰਿਤ੍ਰ ੮੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਥੀ ਹੇਰਿ ਚੌਕ ਜੜ ਰਹਿਯੋ

Haathee Heri Chouka Jarha Rahiyo ॥

ਚਰਿਤ੍ਰ ੮੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੁਰਤ ਬਚਨ ਤਬ ਹੀ ਤ੍ਰਿਯ ਕਹਿਯੋ ॥੬॥

Turta Bachan Taba Hee Triya Kahiyo ॥6॥

‘Seeing the elephant, I was dreaded.’ she immediately vocalised to her husband. (6)

ਚਰਿਤ੍ਰ ੮੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋਵਤ ਹੁਤੀ ਸੁਪਨ ਮੁਹਿ ਆਯੋ

Sovata Hutee Supan Muhi Aayo ॥

ਚਰਿਤ੍ਰ ੮੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਮਤ ਪਾਛੈ ਤਵ ਧਾਯੋ

Karee Mata Paachhai Tava Dhaayo ॥

’I was in deep slumber, when I saw an elephant charging after you.

ਚਰਿਤ੍ਰ ੮੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਡਰਿ ਪੰਡਿਤ ਲਯੋ ਬੁਲਾਈ

Mai Dari Paandita Layo Bulaaeee ॥

ਚਰਿਤ੍ਰ ੮੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਉਨ ਕਹਿਯੋ ਸੁ ਕ੍ਰਿਆ ਕਮਾਈ ॥੭॥

Jo Auna Kahiyo Su Kriaa Kamaaeee ॥7॥

‘I was dreaded and immediately called the priest and I ritualised the way he asked me.(7)

ਚਰਿਤ੍ਰ ੮੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ