ਚੌਪਈ ॥

This shabad is on page 1776 of Sri Dasam Granth Sahib.

ਚੌਪਈ

Choupaee ॥

Chaupaee


ਪੋਠੋਹਾਰਿ ਨਾਰਿ ਇਕ ਰਹੈ

Potthohaari Naari Eika Rahai ॥

ਚਰਿਤ੍ਰ ੯੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੁਦ੍ਰ ਕਲਾ ਤਾ ਕੋ ਜਗ ਕਹੈ

Rudar Kalaa Taa Ko Jaga Kahai ॥

In the country of Puthohar, a woman used to live, who was known as Ruder Kala.

ਚਰਿਤ੍ਰ ੯੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਗ੍ਰਿਹ ਰੋਜ ਖੁਦਾਈ ਆਵੈ

Tih Griha Roja Khudaaeee Aavai ॥

ਚਰਿਤ੍ਰ ੯੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਨ ਡਰ ਪਾਇ ਤਾਹਿ ਲੈ ਜਾਵੈ ॥੧॥

Dhan Dar Paaei Taahi Lai Jaavai ॥1॥

Every day some (Muslim) priests used to come to her and take her wealth away after threatening her.(1)

ਚਰਿਤ੍ਰ ੯੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਦਿਨ ਇਨ ਕਛੁ ਧਨੁ ਨਹਿ ਦਯੋ

Eika Din Ein Kachhu Dhanu Nahi Dayo ॥

ਚਰਿਤ੍ਰ ੯੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਖਦਾਇਨ ਕੇ ਮਨ ਭਯੋ

Kopa Khdaaein Ke Man Bhayo ॥

Once, when she had been left with no money, the Maulana priests flew into a rage.

ਚਰਿਤ੍ਰ ੯੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਹੀ ਹਾਥ ਕੁਰਾਨ ਉਠਾਏ

Sabha Hee Haatha Kuraan Autthaaee ॥

ਚਰਿਤ੍ਰ ੯੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਗਿਲਿ ਭਵਨ ਤਵਨ ਕੇ ਆਏ ॥੨॥

Mili Gili Bhavan Tavan Ke Aaee ॥2॥

They got together and came to her house.(2)

ਚਰਿਤ੍ਰ ੯੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਾਨਤ ਕਹਿਯੋ ਨਬੀ ਕੀ ਕਰੀ

Haanta Kahiyo Nabee Kee Karee ॥

ਚਰਿਤ੍ਰ ੯੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਸੁਨਿ ਬਚਨ ਨਾਰਿ ਅਤਿ ਡਰੀ

Yaha Suni Bachan Naari Ati Daree ॥

(They said) ‘You have insulted the Prophet Mohammed,’ she was dreaded to hear this.

ਚਰਿਤ੍ਰ ੯੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੋ ਸਦਨ ਬੀਚ ਬੈਠਾਯੋ

Tin Ko Sadan Beecha Baitthaayo ॥

ਚਰਿਤ੍ਰ ੯੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨ ਮੁਹਬਤ ਸਾਥ ਜਤਾਯੋ ॥੩॥

Khaan Muhabata Saatha Jataayo ॥3॥

She invited them and requested them to be seated and, then, sent message to Mohabat Khan (the ruler of the place).(3)

ਚਰਿਤ੍ਰ ੯੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਤੁਰਤ ਪਯਾਦੇ ਆਏ

Taa Ke Turta Payaade Aaee ॥

ਚਰਿਤ੍ਰ ੯੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਗ੍ਰਿਹ ਮੈ ਬੈਠਾਇ ਛਿਪਾਏ

Eika Griha Mai Baitthaaei Chhipaaee ॥

Then the Turk (Muslim) spies came and she accommodated them secretly in a room there.

ਚਰਿਤ੍ਰ ੯੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖਾਨਾ ਭਲੋ ਤਿਨਾਗੇ ਰਾਖ੍ਯੋ

Khaanaa Bhalo Tinaage Raakhio ॥

ਚਰਿਤ੍ਰ ੯੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਖਦਾਇਨ ਸੋ ਯੋ ਭਾਖ੍ਯੋ ॥੪॥

Aapu Khdaaein So Yo Bhaakhio ॥4॥

They (the raiders) were already there; she had served them the dainty foods. What she said, follows:(4)

ਚਰਿਤ੍ਰ ੯੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਾਨਤ ਮੈ ਨਬੀ ਕੀ ਕਰੀ

Haanta Mai Na Nabee Kee Karee ॥

ਚਰਿਤ੍ਰ ੯੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੋ ਤੌ ਕਹੋ ਚੂਕ ਕਾ ਪਰੀ

Mo Tou Kaho Chooka Kaa Paree ॥

‘I have not insulted the prophet. Where else could I have gone wrong?

ਚਰਿਤ੍ਰ ੯੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੀ ਜੋ ਨਿੰਦਾ ਮੈ ਕਰੋ

Taa Kee Jo Niaandaa Mai Karo ॥

ਚਰਿਤ੍ਰ ੯੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੇ ਮਾਰਿ ਕਟਾਰੀ ਮਰੋ ॥੫॥

Apane Maari Kattaaree Maro ॥5॥

‘If I have insult Him, I will kill myself with a dagger.(5)

ਚਰਿਤ੍ਰ ੯੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਕਛੁ ਲੈਨੋ ਹੋਇ ਸੁ ਲੀਜੈ

Jo Kachhu Laino Hoei Su Leejai ॥

ਚਰਿਤ੍ਰ ੯੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਾਨਤ ਕੋ ਮੁਹਿ ਦੋਸੁ ਦੀਜੈ

Haanta Ko Muhi Dosu Na Deejai ॥

‘Whatever you want, you take away from me but don’t accuse me for blasphemy.’

ਚਰਿਤ੍ਰ ੯੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਹਸਿ ਖੁਦਾਇਨ ਬਚਨ ਉਚਾਰਿਯੋ

Bihsi Khudaaein Bachan Auchaariyo ॥

ਚਰਿਤ੍ਰ ੯੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਧਨ ਲਾਲਚ ਹਮ ਚਰਿਤ ਸੁ ਧਾਰਿਯੋ ॥੬॥

Dhan Laalacha Hama Charita Su Dhaariyo ॥6॥

Then they said jovially, ‘We had devised this to pillage money out of you.(6)

ਚਰਿਤ੍ਰ ੯੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ