ਚੌਪਈ ॥

This shabad is on page 1932 of Sri Dasam Granth Sahib.

ਚੌਪਈ

Choupaee ॥

Chaupaee


ਉਠਤ ਪ੍ਰੀਤਿ ਪ੍ਰਿਯ ਅਧਿਕ ਲਗਾਈ

Autthata Pareeti Priya Adhika Lagaaeee ॥

ਚਰਿਤ੍ਰ ੧੩੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਤਿਹ ਸਾਥ ਕਮਾਈ

Kaam Kela Tih Saatha Kamaaeee ॥

She regained alertness, clutched him affectionately and made love with him.

ਚਰਿਤ੍ਰ ੧੩੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਜਾਰ ਇਹ ਭਾਂਤਿ ਉਚਾਰੋ

Bahuri Jaara Eih Bhaanti Auchaaro ॥

ਚਰਿਤ੍ਰ ੧੩੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੋ ਤ੍ਰਿਯਾ ਤੁਮ ਬਚਨ ਹਮਾਰੋ ॥੨॥

Suno Triyaa Tuma Bachan Hamaaro ॥2॥

Then he said, ‘Oh, Lady listen to me,(2)

ਚਰਿਤ੍ਰ ੧੩੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਲਖਿ ਹੌ ਮੈ ਤੁਮੈ ਪ੍ਯਾਰੋ

Tou Lakhi Hou Mai Tumai Paiaaro ॥

ਚਰਿਤ੍ਰ ੧੩੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਦੇਖਤ ਮੁਹਿ ਸਾਥ ਬਿਹਾਰੋ

Pati Dekhta Muhi Saatha Bihaaro ॥

‘I will believe you love me only if you make love with me while your husband is watching.’

ਚਰਿਤ੍ਰ ੧੩੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੈਸੀ ਤ੍ਰਿਯ ਘਾਤ ਬਨਾਈ

Taba Taisee Triya Ghaata Banaaeee ॥

ਚਰਿਤ੍ਰ ੧੩੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਮੈ ਤੁਮ ਸੌ ਕਹਤ ਸੁਨਾਈ ॥੩॥

So Mai Tuma Sou Kahata Sunaaeee ॥3॥

Then the woman carved such a plan, which I (the Minister) will recite to you.(3)

ਚਰਿਤ੍ਰ ੧੩੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ