ਦੋਹਰਾ ॥
Doharaa ॥
ਥਕਿ ਸਾਂਢਿਨ ਤਿਨ ਕੀ ਗਈ ਤਹਾਂ ਜੁ ਪਹੁਚੇ ਜਾਇ ॥
Thaki Saandhin Tin Kee Gaeee Tahaan Ju Pahuche Jaaei ॥
ਚਰਿਤ੍ਰ ੧੪੪ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਥਕ ਊਂਟਨੀ ਰਾਵ ਚੜਿ ਤਹਾ ਪਹੂੰਚਿਯੋ ਆਇ ॥੧੦॥
Athaka Aoonattanee Raava Charhi Tahaa Pahooaanchiyo Aaei ॥10॥
ਚਰਿਤ੍ਰ ੧੪੪ - ੧੦/(੨) - ਸ੍ਰੀ ਦਸਮ ਗ੍ਰੰਥ ਸਾਹਿਬ
ਉਤਰ ਸਾਂਢਿ ਤੇ ਰਾਵ ਤਬ ਤਹਾਂ ਚੜਿਯੋ ਰਿਸਿ ਖਾਇ ॥
Autar Saandhi Te Raava Taba Tahaan Charhiyo Risi Khaaei ॥
ਚਰਿਤ੍ਰ ੧੪੪ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇਨ ਦੁਹੂੰਅਨ ਗਹਿ ਜਮ ਸਦਨ ਦੈਹੌ ਅਬੈ ਪਠਾਇ ॥੧੧॥
Ein Duhooaann Gahi Jama Sadan Daihou Abai Patthaaei ॥11॥
ਚਰਿਤ੍ਰ ੧੪੪ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ
Goto Page