ਦੋਹਰਾ

Doharaa ॥


ਇਤ ਰਾਨੀ ਰਾਜਾ ਭਏ ਐਸ ਕਹਿਯੋ ਸਮੁਝਾਇ

Eita Raanee Raajaa Bhaee Aaisa Kahiyo Samujhaaei ॥

ਚਰਿਤ੍ਰ ੧੪੮ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੁਛ ਪਠੈ ਉਤ ਜਾਰ ਕੋ ਬੇਸ੍ਵਾ ਲਈ ਬੁਲਾਇ ॥੧੩॥

Manuchha Patthai Auta Jaara Ko Besavaa Laeee Bulaaei ॥13॥

ਚਰਿਤ੍ਰ ੧੪੮ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ