ਅੜਿਲ ॥

This shabad is on page 1988 of Sri Dasam Granth Sahib.

ਅੜਿਲ

Arhila ॥


ਕਾਮ ਦੇਵ ਤਿਹ ਚਹੈ ਸੁ ਕ੍ਯੋਹੂੰ ਪਾਇਯੈ

Kaam Dev Tih Chahai Su Kaiohooaan Paaeiyai ॥

ਚਰਿਤ੍ਰ ੧੫੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਚੰਦ੍ਰ ਕਹੈ ਤਾਹਿ ਬ੍ਯਾਹਿ ਲੈ ਆਇਯੈ

Eiaandar Chaandar Kahai Taahi Baiaahi Lai Aaeiyai ॥

ਚਰਿਤ੍ਰ ੧੫੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਰਤਕੇਅ ਤਿਹ ਬ੍ਯਾਹਨ ਕਿਯੋ ਨਿਹਾਰਿ ਕਰਿ

Kaaratakea Tih Baiaahan Kiyo Nihaari Kari ॥

ਚਰਿਤ੍ਰ ੧੫੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮਹਾ ਰੁਦ੍ਰ ਬਨ ਬਸੇ ਆਏ ਪਲਟਿ ਘਰਿ ॥੩॥

Ho Mahaa Rudar Ban Base Na Aaee Palatti Ghari ॥3॥

ਚਰਿਤ੍ਰ ੧੫੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨੈਨ ਹਰਨ ਕੇ ਹਰੇ ਬੈਨ ਪਿਕ ਕੇ ਹਰਿ ਲੀਨੇ

Nain Harn Ke Hare Bain Pika Ke Hari Leene ॥

ਚਰਿਤ੍ਰ ੧੫੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਰਿ ਦਾਮਨਿ ਕੀ ਦਿਪਤਿ ਦਸਨ ਦਾਰਿਮ ਬਸ ਕੀਨੇ

Hari Daamni Kee Dipati Dasan Daarima Basa Keene ॥

ਚਰਿਤ੍ਰ ੧੫੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਰ ਨਾਸਿਕਾ ਹਰੀ ਕਦਲਿ ਜੰਘਨ ਤੇ ਹਾਰੇ

Keera Naasikaa Haree Kadali Jaanghan Te Haare ॥

ਚਰਿਤ੍ਰ ੧੫੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਛਪੇ ਜਲਜ ਜਲ ਮਾਹਿ ਆਂਖਿ ਲਖਿ ਲਜਤ ਤਿਹਾਰੇ ॥੪॥

Ho Chhape Jalaja Jala Maahi Aanakhi Lakhi Lajata Tihaare ॥4॥

ਚਰਿਤ੍ਰ ੧੫੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ