ਹੋ ਰਥ ਪੈ ਚੜਿ ਨਲ ਰਾਜ ਤਹਾ ਆਵਤ ਭਏ ॥੨੭॥

This shabad is on page 1991 of Sri Dasam Granth Sahib.

ਅੜਿਲ

Arhila ॥


ਦੇਵਊ ਪਹੁਚੇ ਆਇ ਦੈਤ ਆਵਤ ਭਏ

Devaoo Pahuche Aaei Daita Aavata Bhaee ॥

ਚਰਿਤ੍ਰ ੧੫੭ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗੰਧ੍ਰਬ ਜਛ ਭੁਜੰਗ ਸਭੈ ਚਲਿ ਤਹ ਗਏ

Gaandharba Jachha Bhujang Sabhai Chali Taha Gaee ॥

ਚਰਿਤ੍ਰ ੧੫੭ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਚੰਦ੍ਰ ਅਰ ਸੂਰਜ ਪਹੁਚੇ ਆਇ ਕਰਿ

Eiaandar Chaandar Ar Sooraja Pahuche Aaei Kari ॥

ਚਰਿਤ੍ਰ ੧੫੭ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਧਨਧਿਈਸ ਜਲਿ ਰਾਵ ਬਦਿਤ੍ਰ ਬਜਾਇ ਕਰਿ ॥੧੭॥

Ho Dhandhieeesa Jali Raava Baditar Bajaaei Kari ॥17॥

ਚਰਿਤ੍ਰ ੧੫੭ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਲ ਹੀ ਕੋ ਧਰਿ ਰੂਪ ਸਕਲ ਚਲਿ ਤਹ ਗਏ

Nala Hee Ko Dhari Roop Sakala Chali Taha Gaee ॥

ਚਰਿਤ੍ਰ ੧੫੭ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਲ ਕੋ ਕਰਿ ਹਰਿ ਦੂਤ ਪਠਾਵਤ ਤਹ ਭਏ

Nala Ko Kari Hari Doota Patthaavata Taha Bhaee ॥

ਚਰਿਤ੍ਰ ੧੫੭ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਨ੍ਰਿਪ ਬਰ ਬਚਨ ਚਲਿਯੋ ਤਹ ਧਾਇ ਕਰਿ

Suni Nripa Bar Ee Bachan Chaliyo Taha Dhaaei Kari ॥

ਚਰਿਤ੍ਰ ੧੫੭ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕਿਨੀ ਹਟਕਿਯੋ ਤਾਹਿ ਪਹੂਚ੍ਯੋ ਜਾਇ ਕਰਿ ॥੧੮॥

Ho Kinee Na Hattakiyo Taahi Pahoochaio Jaaei Kari ॥18॥

ਚਰਿਤ੍ਰ ੧੫੭ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਮਵੰਤੀ ਛਬਿ ਨਿਰਖਿ ਅਧਿਕ ਰੀਝਤ ਭਈ

Damavaantee Chhabi Nrikhi Adhika Reejhata Bhaeee ॥

ਚਰਿਤ੍ਰ ੧੫੭ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੁ ਕਛੁ ਹੰਸ ਕਹਿਯੋ ਸੁ ਸਭ ਸਾਚੀ ਭਈ

Ju Kachhu Haansa Kahiyo Su Sabha Saachee Bhaeee ॥

ਚਰਿਤ੍ਰ ੧੫੭ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਦਿਨ ਮੈ ਯਾ ਕੋ ਪਤਿ ਕਰਿ ਕਰਿ ਪਾਇ ਹੌ

Jaa Din Mai Yaa Ko Pati Kari Kari Paaei Hou ॥

ਚਰਿਤ੍ਰ ੧੫੭ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਦਿਨ ਘਰੀ ਕੇ ਸਖੀ ਸਹਿਤ ਬਲਿ ਜਾਇ ਹੌ ॥੧੯॥

Ho Tadin Gharee Ke Sakhee Sahita Bali Jaaei Hou ॥19॥

ਚਰਿਤ੍ਰ ੧੫੭ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਮੈ ਇਹੈ ਦਮਵੰਤੀ ਮੰਤ੍ਰ ਬਿਚਾਰਿਯੋ

Man Mai Eihi Damavaantee Maantar Bichaariyo ॥

ਚਰਿਤ੍ਰ ੧੫੭ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਕੇ ਬੈਠੇ ਇਹ ਭਾਂਤਿ ਉਚਾਰਿਯੋ

Sabhahin Ke Baitthe Eih Bhaanti Auchaariyo ॥

ਚਰਿਤ੍ਰ ੧੫੭ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨੋ ਸਕਲ ਜਨ ਇਹੈ ਭੀਮਜਾ ਪ੍ਰਨ ਕਰਿਯੋ

Suno Sakala Jan Eihi Bheemajaa Parn Kariyo ॥

ਚਰਿਤ੍ਰ ੧੫੭ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜੋ ਤੁਮ ਮੈ ਨਲ ਰਾਵ ਵਹੈ ਕਰਿ ਪਤਿ ਬਰਿਯੋ ॥੨੦॥

Ho Jo Tuma Mai Nala Raava Vahai Kari Pati Bariyo ॥20॥

ਚਰਿਤ੍ਰ ੧੫੭ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੂਕ ਬਦਨ ਹ੍ਵੈ ਨ੍ਰਿਪਤ ਸਕਲ ਘਰ ਕੌ ਗਏ

Phooka Badan Havai Nripata Sakala Ghar Kou Gaee ॥

ਚਰਿਤ੍ਰ ੧੫੭ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਲਿਜੁਗਾਦਿ ਜੇ ਹੁਤੇ ਦੁਖਿਤ ਚਿਤ ਮੈ ਭਏ

Kalijugaadi Je Hute Dukhita Chita Mai Bhaee ॥

ਚਰਿਤ੍ਰ ੧੫੭ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਲਹਿ ਭੀਮਜਾ ਬਰੀ ਅਧਿਕ ਸੁਖ ਪਾਇ ਕੈ

Nalahi Bheemajaa Baree Adhika Sukh Paaei Kai ॥

ਚਰਿਤ੍ਰ ੧੫੭ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਭਾਂਤਿ ਭਾਂਤਿ ਬਾਦਿਤ੍ਰ ਅਨੇਕ ਬਜਾਇ ਕੈ ॥੨੧॥

Ho Bhaanti Bhaanti Baaditar Aneka Bajaaei Kai ॥21॥

ਚਰਿਤ੍ਰ ੧੫੭ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਧਰਿ ਪੁਹਕਰਿ ਕੋ ਰੂਪ ਤਹਾ ਕਲਿਜੁਗ ਗਯੋ

Dhari Puhakari Ko Roop Tahaa Kalijuga Gayo ॥

ਚਰਿਤ੍ਰ ੧੫੭ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਤਾ ਕੌ ਨਲ ਬ੍ਯਾਹਿ ਸਦਨ ਲ੍ਯਾਵਤ ਭਯੋ

Jaba Taa Kou Nala Baiaahi Sadan Laiaavata Bhayo ॥

ਚਰਿਤ੍ਰ ੧੫੭ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲਿ ਜੂਪ ਬਹੁ ਭਾਂਤਿਨ ਤਾਹਿ ਹਰਾਇਯੋ

Kheli Joop Bahu Bhaantin Taahi Haraaeiyo ॥

ਚਰਿਤ੍ਰ ੧੫੭ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਰਾਜ ਪਾਟ ਨਲ ਬਨ ਕੌ ਜੀਤਿ ਪਠਾਇਯੋ ॥੨੨॥

Ho Raaja Paatta Nala Ban Kou Jeeti Patthaaeiyo ॥22॥

ਚਰਿਤ੍ਰ ੧੫੭ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪਾਟ ਨਲ ਜਬ ਇਹ ਭਾਂਤਿ ਹਰਾਇਯੋ

Raaja Paatta Nala Jaba Eih Bhaanti Haraaeiyo ॥

ਚਰਿਤ੍ਰ ੧੫੭ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਨ ਮੈ ਅਤਿ ਦੁਖੁ ਪਾਇ ਅਜੁਧਿਆ ਆਇਯੋ

Ban Mai Ati Dukhu Paaei Ajudhiaa Aaeiyo ॥

ਚਰਿਤ੍ਰ ੧੫੭ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਛਰੇ ਪਤਿ ਕੇ ਭੀਮਸੁਤਾ ਬਿਰਹਿਨ ਭਈ

Bichhare Pati Ke Bheemasutaa Brihin Bhaeee ॥

ਚਰਿਤ੍ਰ ੧੫੭ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਜਿਹ ਮਾਰਗ ਗੇ ਨਾਥ ਤਿਸੀ ਮਾਰਗ ਗਈ ॥੨੩॥

Jo Jih Maaraga Ge Naatha Tisee Maaraga Gaeee ॥23॥

ਚਰਿਤ੍ਰ ੧੫੭ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੀਮ ਸੁਤਾ ਬਿਨ ਨਾਥ ਅਧਿਕ ਦੁਖ ਪਾਇਯੋ

Bheema Sutaa Bin Naatha Adhika Dukh Paaeiyo ॥

ਚਰਿਤ੍ਰ ੧੫੭ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹ ਲਗਿ ਕਰੌ ਬਖ੍ਯਾਨ ਜਾਤ ਬਤਾਇਯੋ

Kaha Lagi Karou Bakhiaan Na Jaata Bataaeiyo ॥

ਚਰਿਤ੍ਰ ੧੫੭ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਲ ਰਾਜ ਕੇ ਬਿਰਹਿ ਬਾਲ ਬਿਰਹਿਨਿ ਭਈ

Nala Raaja Ke Brihi Baala Brihini Bhaeee ॥

ਚਰਿਤ੍ਰ ੧੫੭ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸਹਰਿ ਚੰਦੇਰੀ ਮਾਝ ਵਹੈ ਆਵਤ ਭਈ ॥੨੪॥

Ho Sahari Chaanderee Maajha Vahai Aavata Bhaeee ॥24॥

ਚਰਿਤ੍ਰ ੧੫੭ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੀਮਸੈਨ ਤਿਨ ਹਿਤ ਜਨ ਬਹੁ ਪਠਵਤ ਭਏ

Bheemasain Tin Hita Jan Bahu Patthavata Bhaee ॥

ਚਰਿਤ੍ਰ ੧੫੭ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਮਵੰਤੀ ਕਹ ਖੋਜਿ ਬਹੁਰਿ ਗ੍ਰਿਹ ਲੈ ਗਏ

Damavaantee Kaha Khoji Bahuri Griha Lai Gaee ॥

ਚਰਿਤ੍ਰ ੧੫੭ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਵਹੈ ਜੁ ਇਹ ਲੈ ਗਯੋ ਦਿਜ ਬਹੁਰਿ ਪਠਾਇਯੋ

Vahai Ju Eih Lai Gayo Dija Bahuri Patthaaeiyo ॥

ਚਰਿਤ੍ਰ ੧੫੭ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਖੋਜਤ ਖੋਜਤ ਦੇਸ ਅਜੁਧ੍ਯਾ ਆਇਯੋ ॥੨੫॥

Ho Khojata Khojata Desa Ajudhaiaa Aaeiyo ॥25॥

ਚਰਿਤ੍ਰ ੧੫੭ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹੇਰਿ ਹੇਰਿ ਬਹੁ ਲੋਗ ਸੁ ਯਾਹਿ ਨਿਹਾਰਿਯੋ

Heri Heri Bahu Loga Su Yaahi Nihaariyo ॥

ਚਰਿਤ੍ਰ ੧੫੭ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਮਵੰਤੀ ਕੋ ਮੁਖ ਤੇ ਨਾਮ ਉਚਾਰਿਯੋ

Damavaantee Ko Mukh Te Naam Auchaariyo ॥

ਚਰਿਤ੍ਰ ੧੫੭ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਸਲ ਤਾਹਿ ਇਹ ਪੂਛਿਯੋ ਨੈਨਨ ਨੀਰ ਭਰਿ

Kusla Taahi Eih Poochhiyo Nainn Neera Bhari ॥

ਚਰਿਤ੍ਰ ੧੫੭ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਬ ਦਿਜ ਗਯੋ ਪਛਾਨਿ ਇਹੈ ਨਲ ਨ੍ਰਿਪਤਿ ਬਰ ॥੨੬॥

Ho Taba Dija Gayo Pachhaani Eihi Nala Nripati Bar ॥26॥

ਚਰਿਤ੍ਰ ੧੫੭ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਤਿਨੈ ਸੁਧਿ ਦਈ ਨ੍ਰਿਪਤਿ ਨਲ ਪਾਇਯੋ

Jaaei Tini Sudhi Daeee Nripati Nala Paaeiyo ॥

ਚਰਿਤ੍ਰ ੧੫੭ - ੨੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਦਮਵੰਤੀ ਬਹੁਰਿ ਸੁਯੰਬ੍ਰ ਬਨਾਇਯੋ

Taba Damavaantee Bahuri Suyaanbar Banaaeiyo ॥

ਚਰਿਤ੍ਰ ੧੫੭ - ੨੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਰਾਜਾ ਬੈਨ ਸਕਲ ਚਲਿ ਤਹ ਗਏ

Suni Raajaa Ee Bain Sakala Chali Taha Gaee ॥

ਚਰਿਤ੍ਰ ੧੫੭ - ੨੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਰਥ ਪੈ ਚੜਿ ਨਲ ਰਾਜ ਤਹਾ ਆਵਤ ਭਏ ॥੨੭॥

Ho Ratha Pai Charhi Nala Raaja Tahaa Aavata Bhaee ॥27॥

ਚਰਿਤ੍ਰ ੧੫੭ - ੨੭/(੪) - ਸ੍ਰੀ ਦਸਮ ਗ੍ਰੰਥ ਸਾਹਿਬ