ਦੋਹਰਾ

Doharaa ॥


ਤੁੰਦ ਕਲਾ ਤਬ ਬਨ ਬਿਖੈ ਐਸੋ ਚਤਿਰ ਬਨਾਇ

Tuaanda Kalaa Taba Ban Bikhi Aaiso Chatri Banaaei ॥

ਚਰਿਤ੍ਰ ੧੬੨ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਨ ਰਾਖਿ ਧਨ ਰਾਖਿਯੋ ਉਨ ਇਸਤ੍ਰਿਨਿ ਕੋ ਘਾਇ ॥੧੩॥

Paraan Raakhi Dhan Raakhiyo Auna Eisatrini Ko Ghaaei ॥13॥

ਚਰਿਤ੍ਰ ੧੬੨ - ੧੩/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਬਾਸਠਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੬੨॥੩੨੨੪॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Baasatthavo Charitar Samaapatama Satu Subhama Satu ॥162॥3224॥aphajooaan॥