ਤਾ ਹੀ ਬਾਗ ਨਿਰੰਜਨ ਗਯੋ ॥

This shabad is on page 2035 of Sri Dasam Granth Sahib.

ਚੌਪਈ

Choupaee ॥


ਬਨਿਜ ਕਲਾ ਚਲਿ ਕੈ ਤਿਤ ਆਈ

Banija Kalaa Chali Kai Tita Aaeee ॥

ਚਰਿਤ੍ਰ ੧੭੩ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਕਲਾ ਸੰਗੀਤ ਸੁਹਾਈ

Jahaa Kalaa Saangeet Suhaaeee ॥

ਚਰਿਤ੍ਰ ੧੭੩ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬੈ ਖਾਨ ਕੀ ਉਪਮਾ ਕਰੀ

Jabai Khaan Kee Aupamaa Karee ॥

ਚਰਿਤ੍ਰ ੧੭੩ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਾਤ ਨਾਰਿ ਵਹ ਢਰੀ ॥੫॥

Ee Suni Baata Naari Vaha Dharee ॥5॥

ਚਰਿਤ੍ਰ ੧੭੩ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਬਾਤਨ ਅਬਲਾ ਉਰਝਾਈ

Ein Baatan Abalaa Aurjhaaeee ॥

ਚਰਿਤ੍ਰ ੧੭੩ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹੈ ਬਾਤ ਪਿਯ ਸੁਨਤ ਸੁਹਾਈ

Eihi Baata Piya Sunata Suhaaeee ॥

ਚਰਿਤ੍ਰ ੧੭੩ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੈ ਇਕ ਬਾਗ ਬਨਾਯੋ ਭਲੋ

Mai Eika Baaga Banaayo Bhalo ॥

ਚਰਿਤ੍ਰ ੧੭੩ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਲੈ ਸੰਗ ਤਹਾ ਤੁਮ ਚਲੋ ॥੬॥

Muhi Lai Saanga Tahaa Tuma Chalo ॥6॥

ਚਰਿਤ੍ਰ ੧੭੩ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਲੌ ਮੈ ਕਤਹੂੰ ਨਹਿ ਗਈ

Aba Lou Mai Katahooaan Nahi Gaeee ॥

ਚਰਿਤ੍ਰ ੧੭੩ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੈਂਡ ਅਪੈਂਡ ਪਾਵਤ ਭਈ

Painada Apainada Na Paavata Bhaeee ॥

ਚਰਿਤ੍ਰ ੧੭੩ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਵਿ ਸਸਿ ਕੌ ਮੁਖ ਮੈ ਦਿਖਾਯੋ

Ravi Sasi Kou Mukh Mai Na Dikhaayo ॥

ਚਰਿਤ੍ਰ ੧੭੩ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਿਯ ਬਿਨੁ ਕਛੂ ਮੋ ਕਹ ਭਾਯੋ ॥੭॥

Piya Binu Kachhoo Na Mo Kaha Bhaayo ॥7॥

ਚਰਿਤ੍ਰ ੧੭੩ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਤਿਹ ਕਹਿਯੋ ਤਹਾ ਤੁਮ ਜੈਯਹੁ

Pati Tih Kahiyo Tahaa Tuma Jaiyahu ॥

ਚਰਿਤ੍ਰ ੧੭੩ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਯਾ ਕੌ ਬਾਗ ਦੇਖਿ ਫਿਰਿ ਐਯਹੁ

Yaa Kou Baaga Dekhi Phiri Aaiyahu ॥

ਚਰਿਤ੍ਰ ੧੭੩ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬੀਤੀ ਰੈਨਿ ਪ੍ਰਾਤ ਜਬ ਭਈ

Beetee Raini Paraata Jaba Bhaeee ॥

ਚਰਿਤ੍ਰ ੧੭੩ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੀ ਖਾਨ ਕੇ ਘਰ ਮੈ ਗਈ ॥੮॥

Tisee Khaan Ke Ghar Mai Gaeee ॥8॥

ਚਰਿਤ੍ਰ ੧੭੩ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਹੀ ਬਾਗ ਨਿਰੰਜਨ ਗਯੋ

Taa Hee Baaga Nrinjan Gayo ॥

ਚਰਿਤ੍ਰ ੧੭੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਵਤ ਤਹਾ ਨਾਰਿ ਨਹਿ ਭਯੋ

Paavata Tahaa Naari Nahi Bhayo ॥

ਚਰਿਤ੍ਰ ੧੭੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੋਜਤ ਅਧਿਕ ਤਹਾ ਤ੍ਰਿਯ ਪਾਈ

Khojata Adhika Tahaa Triya Paaeee ॥

ਚਰਿਤ੍ਰ ੧੭੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾ ਹਵੇਲੀ ਖਾਨ ਬਨਾਈ ॥੯॥

Jahaa Havelee Khaan Banaaeee ॥9॥

ਚਰਿਤ੍ਰ ੧੭੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ