ਚੌਪਈ ॥

This shabad is on page 2039 of Sri Dasam Granth Sahib.

ਚੌਪਈ

Choupaee ॥


ਜੋਬਨ ਖਾਂ ਤਹ ਬੀਰ ਬੁਲਾਏ

Joban Khaan Taha Beera Bulaaee ॥

ਚਰਿਤ੍ਰ ੧੭੫ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬੈਠਿ ਬੈਠਿ ਕਰਿ ਮੰਤ੍ਰ ਪਕਾਏ

Baitthi Baitthi Kari Maantar Pakaaee ॥

ਚਰਿਤ੍ਰ ੧੭੫ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਵਨ ਉਪਾਇ ਆਜੁ ਹ੍ਯਾਂ ਕੀਜੈ

Kavan Aupaaei Aaju Haiaan Keejai ॥

ਚਰਿਤ੍ਰ ੧੭੫ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਦੁਰਗ ਤੋਰਿ ਕਰਿ ਦੀਜੈ ॥੫॥

Jaa Te Durga Tori Kari Deejai ॥5॥

ਚਰਿਤ੍ਰ ੧੭੫ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਲਵੰਡ ਖਾਨ ਸੈਨ ਸੰਗ ਲਿਯੋ

Balavaanda Khaan Sain Saanga Liyo ॥

ਚਰਿਤ੍ਰ ੧੭੫ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਵਨ ਦੁਰਗ ਪਰ ਹਲਾ ਕਿਯੋ

Tvn Durga Par Halaa Kiyo ॥

ਚਰਿਤ੍ਰ ੧੭੫ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੜ ਕੇ ਲੋਗ ਤੀਰ ਤੇ ਜਾਈ

Garha Ke Loga Teera Te Jaaeee ॥

ਚਰਿਤ੍ਰ ੧੭੫ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਿ ਮਾਰਿ ਕਰਿ ਕੂਕਿ ਸੁਨਾਈ ॥੬॥

Maari Maari Kari Kooki Sunaaeee ॥6॥

ਚਰਿਤ੍ਰ ੧੭੫ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗੋਲੀ ਅਧਿਕ ਦੁਰਗ ਤੇ ਛੂਟੀ

Golee Adhika Durga Te Chhoottee ॥

ਚਰਿਤ੍ਰ ੧੭੫ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਤ ਸੂਰਮਨਿ ਮੂੰਡੀ ਫੂਟੀ

Bahuta Sooramani Mooaandee Phoottee ॥

ਚਰਿਤ੍ਰ ੧੭੫ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿ ਗਿਰਿ ਗਏ ਬੀਰ ਰਨ ਮਾਹੀ

Giri Giri Gaee Beera Ran Maahee ॥

ਚਰਿਤ੍ਰ ੧੭੫ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਮੈ ਰਹੀ ਨੈਕ ਸੁਧਿ ਨਾਹੀ ॥੭॥

Tan Mai Rahee Naika Sudhi Naahee ॥7॥

ਚਰਿਤ੍ਰ ੧੭੫ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ