ਚੌਪਈ

Choupaee ॥


ਯੌ ਕਹਿ ਬਚਨ ਤਹਾ ਤੇ ਗਈ

You Kahi Bachan Tahaa Te Gaeee ॥

ਚਰਿਤ੍ਰ ੧੯੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰਿਹ ਕੌ ਆਗਿ ਲਗਾਵਤ ਭਈ

Griha Kou Aagi Lagaavata Bhaeee ॥

ਚਰਿਤ੍ਰ ੧੯੧ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਟਨੀ ਸਹਿਤ ਮੁਗਲ ਕੌ ਜਾਰਿਯੋ

Kuttanee Sahita Mugala Kou Jaariyo ॥

ਚਰਿਤ੍ਰ ੧੯੧ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਲ ਆਪਨੋ ਧਰਮ ਉਬਾਰਿਯੋ ॥੧੧॥

Baala Aapano Dharma Aubaariyo ॥11॥

ਚਰਿਤ੍ਰ ੧੯੧ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਇਕ ਸੌ ਇਕਯਾਨਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੧੯੧॥੩੬੧੧॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Eika Sou Eikayaanvo Charitar Samaapatama Satu Subhama Satu ॥191॥3611॥aphajooaan॥