ਹੋ ਗ੍ਰਿਹ ਆਵਤ ਨਿਧ ਨਵੌ ਕਿਵਾਰ ਨ ਦੀਜਿਯੈ ॥੯॥

This shabad is on page 2143 of Sri Dasam Granth Sahib.

ਅੜਿਲ

Arhila ॥


ਅਧਿਕ ਮੋਲ ਕੋ ਰਤਨੁ ਜੋ ਕ੍ਯੋਹੂੰ ਪਾਇਯੈ

Adhika Mola Ko Ratanu Jo Kaiohooaan Paaeiyai ॥

ਚਰਿਤ੍ਰ ੨੧੦ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਨਿਕ ਜਤਨ ਭੇ ਰਾਖਿ ਬ੍ਰਿਥਾ ਗਵਾਇਯੈ

Anika Jatan Bhe Raakhi Na Brithaa Gavaaeiyai ॥

ਚਰਿਤ੍ਰ ੨੧੦ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਗਰੇ ਸੋ ਲਾਇ ਭਲੀ ਬਿਧਿ ਲੀਜਿਯੈ

Taahi Gare So Laaei Bhalee Bidhi Leejiyai ॥

ਚਰਿਤ੍ਰ ੨੧੦ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਗ੍ਰਿਹ ਆਵਤ ਨਿਧ ਨਵੌ ਕਿਵਾਰ ਦੀਜਿਯੈ ॥੯॥

Ho Griha Aavata Nidha Navou Kivaara Na Deejiyai ॥9॥

ਚਰਿਤ੍ਰ ੨੧੦ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤੁਮਰੀ ਪ੍ਰਭਾ ਬਿਲੋਕ ਦਿਵਾਨੀ ਮੈ ਭਈ

Tumaree Parbhaa Biloka Divaanee Mai Bhaeee ॥

ਚਰਿਤ੍ਰ ੨੧੦ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਸਕਲ ਬਿਸਾਰਿ ਸਦਨ ਕੀ ਸੁਧਿ ਦਈ

Taba Te Sakala Bisaari Sadan Kee Sudhi Daeee ॥

ਚਰਿਤ੍ਰ ੨੧੦ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋਰਿ ਹਾਥ ਸਿਰ ਨ੍ਯਾਇ ਰਹੀ ਤਵ ਪਾਇ ਪਰ

Jori Haatha Sri Naiaaei Rahee Tava Paaei Par ॥

ਚਰਿਤ੍ਰ ੨੧੦ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕਾਮ ਕੇਲ ਮੁਹਿ ਸਾਥ ਕਰੋ ਲਪਟਾਇ ਕਰਿ ॥੧੦॥

Ho Kaam Kela Muhi Saatha Karo Lapattaaei Kari ॥10॥

ਚਰਿਤ੍ਰ ੨੧੦ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ