ਤਬੈ ਨ੍ਰਿਪਤਿ ਅਸ ਬਚਨ ਉਚਾਰੇ ॥

This shabad is on page 2144 of Sri Dasam Granth Sahib.

ਚੌਪਈ

Choupaee ॥


ਤਾ ਕੀ ਕਹੀ ਮੂਰਖ ਮਾਨੀ

Taa Kee Kahee Na Moorakh Maanee ॥

ਚਰਿਤ੍ਰ ੨੧੦ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਰਾਨੀ ਅਤਿ ਹ੍ਰਿਦੈ ਰਿਸਾਨੀ

Taba Raanee Ati Hridai Risaanee ॥

ਚਰਿਤ੍ਰ ੨੧੦ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫਾਂਸ ਡਾਰਿ ਤਾ ਕੌ ਬਧ ਕਿਯੋ

Phaansa Daari Taa Kou Badha Kiyo ॥

ਚਰਿਤ੍ਰ ੨੧੦ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰੋ ਡਾਰਿ ਕੂਪ ਮਹਿ ਦਿਯੋ ॥੧੩॥

Bahuro Daari Koop Mahi Diyo ॥13॥

ਚਰਿਤ੍ਰ ੨੧੦ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਾਇ ਹਾਇ ਕਰਿ ਰਾਵ ਬੁਲਾਯੋ

Haaei Haaei Kari Raava Bulaayo ॥

ਚਰਿਤ੍ਰ ੨੧੦ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਿਯੋ ਕੂਪ ਤਿਹ ਤਾਹਿ ਦਿਖਾਯੋ

Pariyo Koop Tih Taahi Dikhaayo ॥

ਚਰਿਤ੍ਰ ੨੧੦ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਨ੍ਰਿਪਤਿ ਅਸ ਬਚਨ ਉਚਾਰੇ

Tabai Nripati Asa Bachan Auchaare ॥

ਚਰਿਤ੍ਰ ੨੧੦ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਮੈ ਕਹਤ ਹੌ ਸੁਨਹੁ ਪ੍ਯਾਰੇ ॥੧੪॥

So Mai Kahata Hou Sunahu Paiaare ॥14॥

ਚਰਿਤ੍ਰ ੨੧੦ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ