. Shabad : Choupaee ॥ -ਚੌਪਈ ॥ : Sri Guru Granth Sahib : : ਅਮ੍ਰਿਤ ਕੀਰਤਨ ਗੁਟਕਾ
SearchGurbani.com

ਲਰਿਕਾਪਨ ਤਾ ਕੋ ਜਬ ਗਯੋ ॥

This shabad is on Ang 2144 of Dasam Granth Sahib.

 

ਚੌਪਈ ॥

Choupaee ॥


ਤਿਹ ਅਰਿਕੁਤੁਮ ਪ੍ਰਭਾ ਤ੍ਰਿਯ ਰਹੈ ॥

Tih Arikutuma Parbhaa Triya Rahai ॥

ਚਰਿਤ੍ਰ ੨੧੧ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਤਿ ਸੁੰਦਰਿ ਤਾ ਕੌ ਜਗ ਕਹੈ ॥

Ati Suaandari Taa Kou Jaga Kahai ॥

ਚਰਿਤ੍ਰ ੨੧੧ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੀ ਤੜਿਤਾਕ੍ਰਿਤ ਪ੍ਰਭਾ ਦੁਹਿਤਾ ਤਿਹ ॥

Sree Tarhitaakrita Parbhaa Duhitaa Tih ॥

ਚਰਿਤ੍ਰ ੨੧੧ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤਿ ਲਈ ਸਸਿ ਅੰਸ ਸਕਲ ਜਿਹ ॥੨॥

Jeeti Laeee Sasi Aansa Sakala Jih ॥2॥

ਚਰਿਤ੍ਰ ੨੧੧ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲਰਿਕਾਪਨ ਤਾ ਕੋ ਜਬ ਗਯੋ ॥

Larikaapan Taa Ko Jaba Gayo ॥

ਚਰਿਤ੍ਰ ੨੧੧ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗ ਅੰਗ ਜੋਬਨ ਝਮਕ੍ਯੋ ॥

Aanga Aanga Joban Jhamakaio ॥

ਚਰਿਤ੍ਰ ੨੧੧ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਨਿ ਮੈਨ ਤਿਹ ਜਬੈ ਸੰਤਾਵੈ ॥

Aani Main Tih Jabai Saantaavai ॥

ਚਰਿਤ੍ਰ ੨੧੧ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੀਤ ਮਿਲਨ ਕੋ ਸਮੋ ਨ ਪਾਵੈ ॥੩॥

Meet Milan Ko Samo Na Paavai ॥3॥

ਚਰਿਤ੍ਰ ੨੧੧ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ