ਅੜਿਲ ॥
Arhila ॥
ਕੰਜਮਤੀ ਇਕ ਸਹਚਰਿ ਲਈ ਬੁਲਾਇ ਕੈ ॥
Kaanjamatee Eika Sahachari Laeee Bulaaei Kai ॥
ਚਰਿਤ੍ਰ ੨੧੧ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਤਾ ਸੌ ਚਿਤ ਕੀ ਬਾਤ ਕਹੀ ਸਮੁਝਾਇ ਕੈ ॥
Taa Sou Chita Kee Baata Kahee Samujhaaei Kai ॥
ਚਰਿਤ੍ਰ ੨੧੧ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਛੈਲ ਕੁਅਰਿ ਕੌ ਤੈ ਮੁਹਿ ਆਨਿ ਮਿਲਾਇ ਦੈ ॥
Chhaila Kuari Kou Tai Muhi Aani Milaaei Dai ॥
ਚਰਿਤ੍ਰ ੨੧੧ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਜਵਨ ਬਾਤ ਤੁਹਿ ਰੁਚੈ ਸੁ ਮੋ ਸੌ ਆਇ ਲੈ ॥੪॥
Ho Javan Baata Tuhi Ruchai Su Mo Sou Aaei Lai ॥4॥
ਚਰਿਤ੍ਰ ੨੧੧ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
Goto Page