ਦੋਹਰਾ

Doharaa ॥


ਤਰੁਨ ਪੁਰਖ ਤਰੁਨੀ ਤਰੁਨ ਬਾਢੀ ਪ੍ਰੀਤਿ ਅਪਾਰ

Taruna Purkh Tarunee Taruna Baadhee Pareeti Apaara ॥

ਚਰਿਤ੍ਰ ੨੧੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟਿ ਲਪਟਿ ਆਸਨ ਕਰੈ ਹੇਰਿ ਹੇਰਿ ਮੁਖ ਯਾਰ ॥੫॥

Lapatti Lapatti Aasan Kari Heri Heri Mukh Yaara ॥5॥

ਚਰਿਤ੍ਰ ੨੧੪ - ੫/(੨) - ਸ੍ਰੀ ਦਸਮ ਗ੍ਰੰਥ ਸਾਹਿਬ