ਲਪਟਿ ਲਪਟਿ ਦੋਊ ਜਾਹਿ ਤਰੁਨ ਮੁਸਕਾਇ ਕੈ ॥

This shabad is on page 2191 of Sri Dasam Granth Sahib.

ਅੜਿਲ

Arhila ॥


ਮਨ ਭਾਵੰਤਾ ਮੀਤੁ ਕੁਅਰਿ ਜਬ ਪਾਇਯੋ

Man Bhaavaantaa Meetu Kuari Jaba Paaeiyo ॥

ਚਰਿਤ੍ਰ ੨੨੭ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਖਿ ਛਬਿ ਲੋਲ ਅਮੋਲ ਗਰੇ ਸੋ ਲਾਇਯੋ

Lakhi Chhabi Lola Amola Gare So Laaeiyo ॥

ਚਰਿਤ੍ਰ ੨੨੭ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਪਟਿ ਲਪਟਿ ਦੋਊ ਜਾਹਿ ਤਰੁਨ ਮੁਸਕਾਇ ਕੈ

Lapatti Lapatti Doaoo Jaahi Taruna Muskaaei Kai ॥

ਚਰਿਤ੍ਰ ੨੨੭ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਕਾਮ ਕੇਲ ਕੀ ਰੀਤਿ ਪ੍ਰੀਤਿ ਉਪਜਾਇ ਕੈ ॥੮॥

Ho Kaam Kela Kee Reeti Pareeti Aupajaaei Kai ॥8॥

ਚਰਿਤ੍ਰ ੨੨੭ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਲੌ ਰਾਜਾ ਗ੍ਰਿਹ ਰਾਨੀ ਕੇ ਆਇਯੋ

Taba Lou Raajaa Griha Raanee Ke Aaeiyo ॥

ਚਰਿਤ੍ਰ ੨੨੭ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਰ ਅਧਿਕ ਕੁਅਰਿ ਕਰਿ ਮਦਰਾ ਪ੍ਯਾਇਯੋ

Aadar Adhika Kuari Kari Madaraa Paiaaeiyo ॥

ਚਰਿਤ੍ਰ ੨੨੭ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਮਤ ਹ੍ਵੈ ਨ੍ਰਿਪਤਿ ਖਾਟ ਪਰ ਜਾਇ ਕੈ

Giriyo Mata Havai Nripati Khaatta Par Jaaei Kai ॥

ਚਰਿਤ੍ਰ ੨੨੭ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਤਬ ਹੀ ਤੁਰਤਹਿ ਲਿਯ ਤ੍ਰਿਯ ਜਾਰ ਬੁਲਾਇ ਕੈ ॥੯॥

Ho Taba Hee Turtahi Liya Triya Jaara Bulaaei Kai ॥9॥

ਚਰਿਤ੍ਰ ੨੨੭ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨ੍ਰਿਪ ਕੀ ਛਤਿਯਾ ਊਪਰ ਅਪਨੀ ਪੀਠਿ ਧਰਿ

Nripa Kee Chhatiyaa Aoopra Apanee Peetthi Dhari ॥

ਚਰਿਤ੍ਰ ੨੨੭ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਕੇਲ ਦ੍ਰਿੜ ਕਿਯ ਨਿਜੁ ਮੀਤੁ ਬੁਲਾਇ ਕਰਿ

Kaam Kela Drirha Kiya Niju Meetu Bulaaei Kari ॥

ਚਰਿਤ੍ਰ ੨੨੭ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਰਾ ਕੇ ਮਦ ਛਕੇ ਕਛੁ ਰਾਜੇ ਲਹਿਯੋ

Madaraa Ke Mada Chhake Na Kachhu Raaje Lahiyo ॥

ਚਰਿਤ੍ਰ ੨੨੭ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲੇਤ ਪਸ੍ਵਾਰੇ ਭਯੋ ਕਛੁ ਮੁਖ ਤੇ ਕਹਿਯੋ ॥੧੦॥

Ho Leta Pasavaare Bhayo Na Kachhu Mukh Te Kahiyo ॥10॥

ਚਰਿਤ੍ਰ ੨੨੭ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਕਰਿ ਤ੍ਰਿਯ ਪਿਯ ਦਯੋ ਉਠਾਇ ਕੈ

Kaam Bhoga Kari Triya Piya Dayo Autthaaei Kai ॥

ਚਰਿਤ੍ਰ ੨੨੭ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਰਾਵ ਕਛੁ ਭੇਦ ਸਕਿਯੋ ਪਾਇ ਕੈ

Moorha Raava Kachhu Bheda Na Sakiyo Paaei Kai ॥

ਚਰਿਤ੍ਰ ੨੨੭ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਛੈਲੀ ਛੈਲ ਸੁ ਛਲਿ ਪਤਿ ਕੌ ਗਈ

Eih Chhala Chhailee Chhaila Su Chhali Pati Kou Gaeee ॥

ਚਰਿਤ੍ਰ ੨੨੭ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸੁ ਕਬਿ ਸ੍ਯਾਮ ਇਹ ਕਥਾ ਤਬੈ ਪੂਰਨ ਭਈ ॥੧੧॥

Ho Su Kabi Saiaam Eih Kathaa Tabai Pooran Bhaeee ॥11॥

ਚਰਿਤ੍ਰ ੨੨੭ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਾਈਵੋ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੨੭॥੪੩੧੩॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Sataaeeevo Charitar Samaapatama Satu Subhama Satu ॥227॥4313॥aphajooaan॥