ਅੜਿਲ ॥

This shabad is on page 2223 of Sri Dasam Granth Sahib.

ਅੜਿਲ

Arhila ॥


ਅਧਿਕ ਨ੍ਰਿਪਤਿ ਕੌ ਰੂਪ ਜਗਤ ਮੈ ਜਾਨਿਯੈ

Adhika Nripati Kou Roop Jagata Mai Jaaniyai ॥

ਚਰਿਤ੍ਰ ੨੪੨ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇੰਦ੍ਰ ਚੰਦ੍ਰ ਸੂਰਜ ਕੈ ਮਦਨ ਪਛਾਨਿਯੈ

Eiaandar Chaandar Sooraja Kai Madan Pachhaaniyai ॥

ਚਰਿਤ੍ਰ ੨੪੨ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਤਰੁਨੀ ਤਾ ਕਹ ਭਰਿ ਨੈਨ ਨਿਹਾਰਈ

Jo Tarunee Taa Kaha Bhari Nain Nihaaraeee ॥

ਚਰਿਤ੍ਰ ੨੪੨ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਲੋਗ ਲਾਜ ਕੁਲ ਕਾਨਿ ਸੁ ਸਕਲ ਬਿਸਾਰਈ ॥੨॥

Ho Loga Laaja Kula Kaani Su Sakala Bisaaraeee ॥2॥

ਚਰਿਤ੍ਰ ੨੪੨ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਕ ਛਬਿ ਮਾਨ ਮੰਜਰੀ ਦੁਹਿਤਾ ਸਾਹੁ ਕੀ

Eika Chhabi Maan Maanjaree Duhitaa Saahu Kee ॥

ਚਰਿਤ੍ਰ ੨੪੨ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਨੁਕ ਜਗ ਕੇ ਮਾਝ ਪ੍ਰਗਟਿ ਛਬਿ ਮਾਹ ਕੀ

Jaanuka Jaga Ke Maajha Pargatti Chhabi Maaha Kee ॥

ਚਰਿਤ੍ਰ ੨੪੨ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਛਤ੍ਰ ਕੇਤੁ ਰਾਜਾ ਜਬ ਤਵਨਿ ਨਿਹਾਰਿਯੋ

Chhatar Ketu Raajaa Jaba Tavani Nihaariyo ॥

ਚਰਿਤ੍ਰ ੨੪੨ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਾਨੁਕ ਤਾਨਿ ਕਮਾਨ ਮਦਨ ਸਰ ਮਾਰਿਯੋ ॥੩॥

Ho Jaanuka Taani Kamaan Madan Sar Maariyo ॥3॥

ਚਰਿਤ੍ਰ ੨੪੨ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਨ੍ਰਿਪਤਿ ਕੋ ਰੂਪ ਮਦਨ ਕੇ ਬਸਿ ਭਈ

Nrikhi Nripati Ko Roop Madan Ke Basi Bhaeee ॥

ਚਰਿਤ੍ਰ ੨੪੨ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਲਾਜ ਕੁਲ ਕਾਨਿ ਬਿਸਰਿ ਸਭ ਹੀ ਗਈ

Loka Laaja Kula Kaani Bisari Sabha Hee Gaeee ॥

ਚਰਿਤ੍ਰ ੨੪੨ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਧੀ ਬਿਰਹ ਕੇ ਬਾਨ ਰਹੀ ਬਿਸਮਾਇ ਕੈ

Badhee Briha Ke Baan Rahee Bisamaaei Kai ॥

ਚਰਿਤ੍ਰ ੨੪੨ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਨੁਕ ਫੂਲ ਪਰ ਭਵਰ ਰਹਿਯੋ ਉਰਝਾਇ ਕੈ ॥੪॥

Ho Januka Phoola Par Bhavar Rahiyo Aurjhaaei Kai ॥4॥

ਚਰਿਤ੍ਰ ੨੪੨ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮ ਨ੍ਰਿਪਤਿ ਕੋ ਹੇਰਿ ਪਾਨ ਬਹੁਰੋ ਕਰੈ

Parthama Nripati Ko Heri Paan Bahuro Kari ॥

ਚਰਿਤ੍ਰ ੨੪੨ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੈ ਚਖਨ ਕਰਿ ਚਾਰਿ ਇਤ ਉਤ ਕੌ ਟਰੈ

Rahai Chakhn Kari Chaari Na Eita Auta Kou Ttari ॥

ਚਰਿਤ੍ਰ ੨੪੨ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਸਿਕ ਕੀ ਜ੍ਯੋ ਠਾਂਢਿ ਬਹੁਤ ਹ੍ਵੈ ਚਿਰ ਰਹੈ

Aasika Kee Jaio Tthaandhi Bahuta Havai Chri Rahai ॥

ਚਰਿਤ੍ਰ ੨੪੨ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਮੋਹ ਭਜੇ ਨ੍ਰਿਪ ਰਾਜ ਚਿਤ ਮੈ ਯੌ ਕਹੈ ॥੫॥

Ho Moha Bhaje Nripa Raaja Chita Mai You Kahai ॥5॥

ਚਰਿਤ੍ਰ ੨੪੨ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਦਿਵਸ ਨ੍ਰਿਪ ਰਾਜ ਤਵਨਿ ਤ੍ਰਿਯ ਕੋ ਲਹਿਯੋ

Eeka Divasa Nripa Raaja Tavani Triya Ko Lahiyo ॥

ਚਰਿਤ੍ਰ ੨੪੨ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਹਿ ਉਪਰ ਅਟਕੀ ਤ੍ਰਿਯ ਯੌ ਚਿਤ ਮੈ ਕਹਿਯੋ

Muhi Aupar Attakee Triya You Chita Mai Kahiyo ॥

ਚਰਿਤ੍ਰ ੨੪੨ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੋ ਇਛਾ ਇਹ ਕਰੈ ਸੁ ਪੂਰਨ ਕੀਜਿਯੈ

Jo Eichhaa Eih Kari Su Pooran Keejiyai ॥

ਚਰਿਤ੍ਰ ੨੪੨ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜੌ ਮਾਂਗੈ ਰਤਿ ਦਾਨ ਤੌ ਸੋਈ ਦੀਜਿਯੈ ॥੬॥

Ho Jou Maangai Rati Daan Tou Soeee Deejiyai ॥6॥

ਚਰਿਤ੍ਰ ੨੪੨ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ