ਅੜਿਲ ॥
Arhila ॥
ਬਿਕਟ ਕਰਨ ਇਕ ਦਿਵਸ ਤਹਾ ਚਲਿ ਆਇਯੋ ॥
Bikatta Karn Eika Divasa Tahaa Chali Aaeiyo ॥
ਚਰਿਤ੍ਰ ੨੫੧ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਗਹਿ ਬਹਿਯੋ ਤਿਹ ਪੀਯ ਪਿਤਹਿ ਦਿਖਰਾਇਯੋ ॥
Gahi Bahiyo Tih Peeya Pitahi Dikhraaeiyo ॥
ਚਰਿਤ੍ਰ ੨੫੧ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜੋਰਿ ਹਾਥ ਸਿਰੁ ਨਿਯਾਇ ਕਹਿਯੋ ਮੁਸਕਾਇ ਕਰਿ ॥
Jori Haatha Siru Niyaaei Kahiyo Muskaaei Kari ॥
ਚਰਿਤ੍ਰ ੨੫੧ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਹੋ ਪਰੀ ਡਾਰਿ ਇਹ ਗਈ ਹਮਾਰੇ ਆਜੁ ਘਰ ॥੧੩॥
Ho Paree Daari Eih Gaeee Hamaare Aaju Ghar ॥13॥
ਚਰਿਤ੍ਰ ੨੫੧ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
Goto Page