ਦਾਨਵ ਦੇਵ ਨ ਕਿਨਹੂੰ ਜਾਨੀ ॥੨੨॥

This shabad is on page 2346 of Sri Dasam Granth Sahib.

ਚੌਪਈ

Choupaee ॥


ਸੁਨਤ ਬਚਨ ਨਾਰਿ ਰਿਸਾਈ

Sunata Bachan Ee Naari Risaaeee ॥

ਚਰਿਤ੍ਰ ੨੬੭ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਜਿਤ ਭਈ ਘਰ ਕੋ ਫਿਰੀ ਆਈ

Lajita Bhaeee Ghar Ko Phiree Aaeee ॥

ਚਰਿਤ੍ਰ ੨੬੭ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਤਿ ਕੋ ਮੂੰਡ ਤਿਸੀ ਘਰ ਡਾਰਾ

Pati Ko Mooaanda Tisee Ghar Daaraa ॥

ਚਰਿਤ੍ਰ ੨੬੭ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਇ ਧਾਮ ਇਸ ਭਾਂਤਿ ਪੁਕਾਰਾ ॥੧੨॥

Aaei Dhaam Eisa Bhaanti Pukaaraa ॥12॥

ਚਰਿਤ੍ਰ ੨੬੭ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਾਤ ਭਏ ਸਭ ਲੋਗ ਬੁਲਾਏ

Paraata Bhaee Sabha Loga Bulaaee ॥

ਚਰਿਤ੍ਰ ੨੬੭ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਭਹਿਨ ਕਾਜੀ ਮ੍ਰਿਤਕ ਦਿਖਾਏ

Sabhahin Kaajee Mritaka Dikhaaee ॥

ਚਰਿਤ੍ਰ ੨੬੭ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਰੋਨਤ ਧਾਰ ਪਰਤ ਜਿਹ ਗਈ

Saronata Dhaara Parta Jih Gaeee ॥

ਚਰਿਤ੍ਰ ੨੬੭ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਮਗੁ ਹ੍ਵੈ ਕਰਿ ਖੋਜਤ ਭਈ ॥੧੩॥

So Magu Havai Kari Khojata Bhaeee ॥13॥

ਚਰਿਤ੍ਰ ੨੬੭ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਜਹ ਜਾਇ ਸ੍ਰੋਨ ਕੀ ਧਾਰਾ

Jaha Jaha Jaaei Sarona Kee Dhaaraa ॥

ਚਰਿਤ੍ਰ ੨੬੭ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਹੇਰਤ ਜਨ ਚਲੇ ਅਪਾਰਾ

Tih Herata Jan Chale Apaaraa ॥

ਚਰਿਤ੍ਰ ੨੬੭ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਸਭਹੂੰ ਲੈ ਠਾਂਢੋ ਕੀਨਾ

Taha Sabhahooaan Lai Tthaandho Keenaa ॥

ਚਰਿਤ੍ਰ ੨੬੭ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਹ ਨਿਜੁ ਹਾਥ ਡਾਰਿ ਸਿਰ ਦੀਨਾ ॥੧੪॥

Jaha Niju Haatha Daari Sri Deenaa ॥14॥

ਚਰਿਤ੍ਰ ੨੬੭ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੂੰਡ ਕਟ੍ਯੋ ਸਭਹਿਨ ਲਖਿ ਪਾਯੋ

Mooaanda Kattaio Sabhahin Lakhi Paayo ॥

ਚਰਿਤ੍ਰ ੨੬੭ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਕਾਜੀ ਯਾਹੀ ਨ੍ਰਿਪ ਘਾਯੋ

Eih Kaajee Yaahee Nripa Ghaayo ॥

ਚਰਿਤ੍ਰ ੨੬੭ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕਹ ਬਾਧਿ ਲੈ ਗਏ ਤਹਾ

Taa Kaha Baadhi Lai Gaee Tahaa ॥

ਚਰਿਤ੍ਰ ੨੬੭ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਹਾਂਗੀਰ ਬੈਠਾ ਥੋ ਜਹਾ ॥੧੫॥

Jahaangeera Baitthaa Tho Jahaa ॥15॥

ਚਰਿਤ੍ਰ ੨੬੭ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਬ੍ਰਿਤਾਤ ਕਹਿ ਪ੍ਰਥਮ ਸੁਨਾਯੋ

Sabha Britaata Kahi Parthama Sunaayo ॥

ਚਰਿਤ੍ਰ ੨੬੭ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਕਾਜੀ ਰਾਜੈ ਇਨ ਘਾਯੋ

Eih Kaajee Raajai Ein Ghaayo ॥

ਚਰਿਤ੍ਰ ੨੬੭ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਜਰਤਿ ਬਾਧਿ ਤ੍ਰਿਯਹਿ ਕਹ ਦੀਨਾ

Hajarti Baadhi Triyahi Kaha Deenaa ॥

ਚਰਿਤ੍ਰ ੨੬੭ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਕਛੂ ਜਿਯ ਮਾਝ ਚੀਨਾ ॥੧੬॥

Bheda Kachhoo Jiya Maajha Na Cheenaa ॥16॥

ਚਰਿਤ੍ਰ ੨੬੭ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰਨ ਕੌ ਲੈ ਤਾਹਿ ਸਿਧਾਈ

Maaran Kou Lai Taahi Sidhaaeee ॥

ਚਰਿਤ੍ਰ ੨੬੭ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਂਖਿਨ ਹੀ ਮਹਿ ਨ੍ਰਿਪਹਿ ਜਤਾਈ

Aanakhin Hee Mahi Nripahi Jataaeee ॥

ਚਰਿਤ੍ਰ ੨੬੭ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਰ ਜਿਯ ਰਾਖੁ ਕਹੈ ਸੌ ਕਰਿ ਹੌ

Mur Jiya Raakhu Kahai Sou Kari Hou ॥

ਚਰਿਤ੍ਰ ੨੬੭ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਲੈ ਘਟ ਸੀਸ ਪਾਨਿ ਕੌ ਭਰਿ ਹੌ ॥੧੭॥

Lai Ghatta Seesa Paani Kou Bhari Hou ॥17॥

ਚਰਿਤ੍ਰ ੨੬੭ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਸੁੰਦਰਿ ਇਹ ਭਾਂਤਿ ਬਿਚਾਰੋ

Taba Suaandari Eih Bhaanti Bichaaro ॥

ਚਰਿਤ੍ਰ ੨੬੭ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਮਾਨਾ ਨ੍ਰਿਪ ਕਹਾ ਹਮਾਰੋ

Aba Maanaa Nripa Kahaa Hamaaro ॥

ਚਰਿਤ੍ਰ ੨੬੭ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੌ ਛਾਡਿ ਹਾਥ ਤੇ ਦੀਨਾ

Taa Kou Chhaadi Haatha Te Deenaa ॥

ਚਰਿਤ੍ਰ ੨੬੭ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੂਨ ਬਖਸ੍ਯੋ ਮੈ ਇਹ ਕੀਨਾ ॥੧੮॥

Khoona Bakhsaio Mai Eih Keenaa ॥18॥

ਚਰਿਤ੍ਰ ੨੬੭ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਥਮਹਿ ਛਾਡਿ ਮਿਤ੍ਰ ਕਹ ਦੀਨਾ

Parthamahi Chhaadi Mitar Kaha Deenaa ॥

ਚਰਿਤ੍ਰ ੨੬੭ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪੁਨ ਇਹ ਭਾਂਤਿ ਉਚਾਰਨ ਕੀਨਾ

Puna Eih Bhaanti Auchaaran Keenaa ॥

ਚਰਿਤ੍ਰ ੨੬੭ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਮੈ ਸੈਰ ਮਕਾ ਕੇ ਜੈ ਹੌ

Aba Mai Sari Makaa Ke Jai Hou ॥

ਚਰਿਤ੍ਰ ੨੬੭ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਰੀ ਗਈ ਜਿਯਤ ਫਿਰਿ ਹੌ ॥੧੯॥

Maree Ta Gaeee Jiyata Phiri Aai Hou ॥19॥

ਚਰਿਤ੍ਰ ੨੬੭ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗਨ ਸੈਰ ਭਵਾਰੋ ਦਿਯੋ

Logan Sari Bhavaaro Diyo ॥

ਚਰਿਤ੍ਰ ੨੬੭ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਪੁ ਪੈਂਡ ਤਿਹ ਗ੍ਰਿਹ ਕੌ ਲਿਯੋ

Aapu Painada Tih Griha Kou Liyo ॥

ਚਰਿਤ੍ਰ ੨੬੭ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਨਿਰਖਿ ਰਾਜਾ ਡਰਪਾਨਾ

Taahi Nrikhi Raajaa Darpaanaa ॥

ਚਰਿਤ੍ਰ ੨੬੭ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਮ ਭੋਗ ਤਿਹ ਸੰਗ ਕਮਾਨਾ ॥੨੦॥

Kaam Bhoga Tih Saanga Kamaanaa ॥20॥

ਚਰਿਤ੍ਰ ੨੬੭ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੋਗ ਕਹੈ ਮਕਾ ਕਹ ਗਈ

Loga Kahai Makaa Kaha Gaeee ॥

ਚਰਿਤ੍ਰ ੨੬੭ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੁਆਂ ਕੀ ਸੁਧਿ ਕਿਨਹੂੰ ਨਹਿ ਲਈ

Huaana Kee Sudhi Kinhooaan Nahi Laeee ॥

ਚਰਿਤ੍ਰ ੨੬੭ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਾ ਬਾਲ ਇਨ ਚਰਿਤ ਦਿਖਾਯੋ

Kahaa Baala Ein Charita Dikhaayo ॥

ਚਰਿਤ੍ਰ ੨੬੭ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਿਹ ਛਲ ਸੌ ਕਾਜੀ ਕਹ ਘਾਯੋ ॥੨੧॥

Kih Chhala Sou Kaajee Kaha Ghaayo ॥21॥

ਚਰਿਤ੍ਰ ੨੬੭ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਸਾਥ ਕਾਜਿਯਹਿ ਮਾਰਾ

Eih Chhala Saatha Kaajiyahi Maaraa ॥

ਚਰਿਤ੍ਰ ੨੬੭ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁਰਿ ਮਿਤ੍ਰ ਕਹ ਚਰਿਤ ਦਿਖਾਰਾ

Bahuri Mitar Kaha Charita Dikhaaraa ॥

ਚਰਿਤ੍ਰ ੨੬੭ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਕੀ ਅਗਮ ਅਗਾਧਿ ਕਹਾਨੀ

Ein Kee Agama Agaadhi Kahaanee ॥

ਚਰਿਤ੍ਰ ੨੬੭ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਨਵ ਦੇਵ ਕਿਨਹੂੰ ਜਾਨੀ ॥੨੨॥

Daanva Dev Na Kinhooaan Jaanee ॥22॥

ਚਰਿਤ੍ਰ ੨੬੭ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਦੋਇ ਸੌ ਸਤਸਠਿ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੨੬੭॥੫੨੧੭॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Doei Sou Satasatthi Charitar Samaapatama Satu Subhama Satu ॥267॥5217॥aphajooaan॥