ਪ੍ਰਥਮ ਕਹੀ ਮੇਰੀ ਜੋ ਕਰੈ ॥

This shabad is on page 2454 of Sri Dasam Granth Sahib.

ਚੌਪਈ

Choupaee ॥


ਪ੍ਰਥਮ ਕਹੀ ਮੇਰੀ ਜੋ ਕਰੈ

Parthama Kahee Meree Jo Kari ॥

ਚਰਿਤ੍ਰ ੩੦੩ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪਾਛੈ ਮੁਹਿ ਸਾਥ ਬਿਹਰੈ

Tih Paachhai Muhi Saatha Bihrai ॥

ਚਰਿਤ੍ਰ ੩੦੩ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਚਨ ਦੀਜਿਐ ਮੇਰੋ ਹਾਥਾ

Bachan Deejiaai Mero Haathaa ॥

ਚਰਿਤ੍ਰ ੩੦੩ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੌ ਮੈ ਮਾਨੌ ਬਚ ਤੌ ਨਾਥਾ ॥੧੭॥

Tou Mai Maanou Bacha Tou Naathaa ॥17॥

ਚਰਿਤ੍ਰ ੩੦੩ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ