ਪ੍ਰਿਥਮ ਤ੍ਰਿਯਾ ਕੋ ਦੋਖ ਛਿਮਾਪਨ ਕੀਜਿਯੈ ॥

This shabad is on page 2454 of Sri Dasam Granth Sahib.

ਅੜਿਲ

Arhila ॥


ਪ੍ਰਿਥਮ ਤ੍ਰਿਯਾ ਕੋ ਦੋਖ ਛਿਮਾਪਨ ਕੀਜਿਯੈ

Prithama Triyaa Ko Dokh Chhimaapan Keejiyai ॥

ਚਰਿਤ੍ਰ ੩੦੩ - ੧੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਹ ਪਾਛੇ ਮੋਰਾ ਮਨ ਨ੍ਰਿਪ ਬਰ ਲੀਜਿਯੈ

Tih Paachhe Moraa Man Nripa Bar Leejiyai ॥

ਚਰਿਤ੍ਰ ੩੦੩ - ੧੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੋਖ ਛਿਮਾਪਨ ਕੀਨ ਬਚਨ ਤ੍ਰਿਯ ਕੋ ਤਬੈ

Dokh Chhimaapan Keena Bachan Triya Ko Tabai ॥

ਚਰਿਤ੍ਰ ੩੦੩ - ੧੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਸੁਨੇ ਸੰਨ੍ਯਾਸਿਨਿ ਬੈਨ ਸ੍ਰਵਨ ਭੀਤਰ ਜਬੈ ॥੧੮॥

Ho Sune Saanniaasini Bain Sarvan Bheetr Jabai ॥18॥

ਚਰਿਤ੍ਰ ੩੦੩ - ੧੮/(੪) - ਸ੍ਰੀ ਦਸਮ ਗ੍ਰੰਥ ਸਾਹਿਬ