ਦੋਹਰਾ

Doharaa ॥


ਭੇਦ ਅਭੇਦ ਕੌ ਤਿਨ ਨ੍ਰਿਪਤਿ ਕਿਯਾ ਹ੍ਰਿਦੈ ਬਿਚਾਰ

Bheda Abheda Kou Tin Nripati Kiyaa Na Hridai Bichaara ॥

ਚਰਿਤ੍ਰ ੩੧੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਹਿ ਬੁਰਾਈ ਸਿਰ ਦਈ ਨਾਕ ਕਟਾਈ ਨਾਰਿ ॥੯॥

Taahi Buraaeee Sri Daeee Naaka Kattaaeee Naari ॥9॥

ਚਰਿਤ੍ਰ ੩੧੩ - ੯/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਤੇਰਹ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੧੩॥੫੯੫੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Teraha Charitar Samaapatama Satu Subhama Satu ॥313॥5958॥aphajooaan॥