ਜਿਨੈ ਨ ਬਿਧਨਾ ਸਕਤ ਬਿਚਾਰਾ ॥੨੬॥

This shabad is on page 2520 of Sri Dasam Granth Sahib.

ਚੌਪਈ

Choupaee ॥


ਤ੍ਰਿਯ ਭਾਖ੍ਯੋ ਪਿਯ ਸੋਕ ਕਰੋ

Triya Bhaakhio Piya Soka Na Karo ॥

ਚਰਿਤ੍ਰ ੩੩੨ - ੧੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਸਹਿਤ ਦੋਊ ਬਚੇ ਬਿਚਰੋ

Baaja Sahita Doaoo Bache Bicharo ॥

ਚਰਿਤ੍ਰ ੩੩੨ - ੧੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਐਸੋ ਚਰਿਤ ਅਬੈ ਮੈ ਕਰਿ ਹੋ

Aaiso Charita Abai Mai Kari Ho ॥

ਚਰਿਤ੍ਰ ੩੩੨ - ੧੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਸਟਨ ਡਾਰਿ ਸਿਰ ਛਾਰਿ ਉਬਰਿ ਹੋ ॥੧੯॥

Dusttan Daari Sri Chhaari Aubari Ho ॥19॥

ਚਰਿਤ੍ਰ ੩੩੨ - ੧੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹਾ ਪੁਰਖ ਕੋ ਭੇਸ ਬਨਾਇ

Tahaa Purkh Ko Bhesa Banaaei ॥

ਚਰਿਤ੍ਰ ੩੩੨ - ੨੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਲ ਕਹ ਮਿਲੀ ਅਗਮਨੇ ਜਾਇ

Dala Kaha Milee Agamane Jaaei ॥

ਚਰਿਤ੍ਰ ੩੩੨ - ੨੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੀ ਹਮਾਰੋ ਸਤਰ ਉਬਾਰੋ

Kahee Hamaaro Satar Aubaaro ॥

ਚਰਿਤ੍ਰ ੩੩੨ - ੨੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਔਰ ਗਾਵ ਤੇ ਸਕਲ ਨਿਹਾਰੋ ॥੨੦॥

Aour Gaava Te Sakala Nihaaro ॥20॥

ਚਰਿਤ੍ਰ ੩੩੨ - ੨੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਿਲਿ ਦਲ ਧਾਮ ਅਗਮਨੇ ਜਾਇ

Mili Dala Dhaam Agamane Jaaei ॥

ਚਰਿਤ੍ਰ ੩੩੨ - ੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜ ਪਾਇ ਝਾਂਝਰ ਪਹਿਰਾਇ

Baaja Paaei Jhaanjhar Pahiraaei ॥

ਚਰਿਤ੍ਰ ੩੩੨ - ੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਕਲ ਗਾਵ ਤਿਨ ਕਹ ਦਿਖਰਾਈ

Sakala Gaava Tin Kaha Dikhraaeee ॥

ਚਰਿਤ੍ਰ ੩੩੨ - ੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰਿ ਤਿਹ ਠੌਰਿ ਤਿਨੈ ਲੈ ਆਈ ॥੨੧॥

Phiri Tih Tthouri Tini Lai Aaeee ॥21॥

ਚਰਿਤ੍ਰ ੩੩੨ - ੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪਰਦਾ ਲੇਤ ਤਾਨਿ ਆਗੇ ਤਿਨ

Pardaa Leta Taani Aage Tin ॥

ਚਰਿਤ੍ਰ ੩੩੨ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਹੁ ਜਾਇ ਜਨਾਨਾ ਕਹਿ ਜਿਨ

Dekhhu Jaaei Janaanaa Kahi Jin ॥

ਚਰਿਤ੍ਰ ੩੩੨ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਕਰਿ ਸਭਹਿਨ ਕੇ ਬਾਜਾ

Aage Kari Sabhahin Ke Baajaa ॥

ਚਰਿਤ੍ਰ ੩੩੨ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਬਾਮ ਨਿਕਾਰਿਯੋ ਰਾਜਾ ॥੨੨॥

Eih Chhala Baam Nikaariyo Raajaa ॥22॥

ਚਰਿਤ੍ਰ ੩੩੨ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੋ ਆਂਗਨ ਲੈ ਤਿਨੈ ਦਿਖਾਵੈ

So Aanagan Lai Tini Dikhaavai ॥

ਚਰਿਤ੍ਰ ੩੩੨ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਬਹੁਰਿ ਕਨਾਤ ਤਨਾਵੈ

Aage Bahuri Kanaata Tanaavai ॥

ਚਰਿਤ੍ਰ ੩੩੨ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਆਗੇ ਕਰਿ ਕਰਿ ਬਾਜ ਨਿਕਾਰੈ

Aage Kari Kari Baaja Nikaarai ॥

ਚਰਿਤ੍ਰ ੩੩੨ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨੇਵਰ ਕੇ ਬਾਜਤ ਝਨਕਾਰੈ ॥੨੩॥

Nevar Ke Baajata Jhankaarai ॥23॥

ਚਰਿਤ੍ਰ ੩੩੨ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੂ ਬਧੂ ਤਿਨ ਕੀ ਵਹੁ ਜਾਨੈ

Bahoo Badhoo Tin Kee Vahu Jaani ॥

ਚਰਿਤ੍ਰ ੩੩੨ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਜੀ ਕਹ ਮੂਰਖ ਪਛਾਨੈ

Baajee Kaha Moorakh Na Pachhaani ॥

ਚਰਿਤ੍ਰ ੩੩੨ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨੇਵਰ ਕੈ ਬਾਜਤ ਝਨਕਾਰਾ

Nevar Kai Baajata Jhankaaraa ॥

ਚਰਿਤ੍ਰ ੩੩੨ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਜਾਤ ਬਿਚਾਰਾ ॥੨੪॥

Bheda Abheda Na Jaata Bichaaraa ॥24॥

ਚਰਿਤ੍ਰ ੩੩੨ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੁਹਿਤਾ ਬਹੂ ਤਿਨੈ ਕਰਿ ਜਾਨੈ

Duhitaa Bahoo Tini Kari Jaani ॥

ਚਰਿਤ੍ਰ ੩੩੨ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਸੁਨਿ ਧੁਨਿ ਨੇਵਰ ਕੀ ਕਾਨੈ

Suni Suni Dhuni Nevar Kee Kaani ॥

ਚਰਿਤ੍ਰ ੩੩੨ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਛੂ ਬਿਚਾਰੀ

Bheda Abheda Kachhoo Na Bichaaree ॥

ਚਰਿਤ੍ਰ ੩੩੨ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਛਲੈ ਪੁਰਖ ਸਭ ਨਾਰੀ ॥੨੫॥

Eih Chhala Chhalai Purkh Sabha Naaree ॥25॥

ਚਰਿਤ੍ਰ ੩੩੨ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਵਨ ਰੁਚਾ ਜ੍ਯੋਂ ਤ੍ਯੋਂ ਤਿਹ ਭਜਾ

Javan Ruchaa Jaiona Taiona Tih Bhajaa ॥

ਚਰਿਤ੍ਰ ੩੩੨ - ੨੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਯ ਜੁ ਭਾਯੋ ਤਿਹ ਕੌ ਤਜਾ

Jiya Ju Na Bhaayo Tih Kou Tajaa ॥

ਚਰਿਤ੍ਰ ੩੩੨ - ੨੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਨ ਇਸਤ੍ਰੀਨ ਕੇ ਚਰਿਤ ਅਪਾਰਾ

Ein Eisatareena Ke Charita Apaaraa ॥

ਚਰਿਤ੍ਰ ੩੩੨ - ੨੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਬਿਧਨਾ ਸਕਤ ਬਿਚਾਰਾ ॥੨੬॥

Jini Na Bidhanaa Sakata Bichaaraa ॥26॥

ਚਰਿਤ੍ਰ ੩੩੨ - ੨੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਬਤੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੨॥੬੨੨੮॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Bateesa Charitar Samaapatama Satu Subhama Satu ॥332॥6228॥aphajooaan॥