ਤਬ ਐਸਾ ਤ੍ਰਿਯ ਕਿਯਾ ਉਚਾਰਾ ॥

This shabad is on page 2539 of Sri Dasam Granth Sahib.

ਚੌਪਈ

Choupaee ॥


ਸੁਨਿਯਤ ਇਕ ਨਗਰੀ ਉਜਿਯਾਰੀ

Suniyata Eika Nagaree Aujiyaaree ॥

ਚਰਿਤ੍ਰ ੩੩੯ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੁਕਰਮਾ ਨਿਜੁ ਹਾਥ ਸਵਾਰੀ

Bisukarmaa Niju Haatha Savaaree ॥

ਚਰਿਤ੍ਰ ੩੩੯ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮੁ ਅਲੂਰਾ ਤਾ ਕੋ ਸੋਹੈ

Naamu Alooraa Taa Ko Sohai ॥

ਚਰਿਤ੍ਰ ੩੩੯ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੀਨੋ ਲੋਕ ਰਚਿਤ ਤਿਨ ਮੋਹੈ ॥੧॥

Teeno Loka Rachita Tin Mohai ॥1॥

ਚਰਿਤ੍ਰ ੩੩੯ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭੂਪ ਭਦ੍ਰ ਤਿਹ ਗੜ ਕੋ ਰਾਜਾ

Bhoop Bhadar Tih Garha Ko Raajaa ॥

ਚਰਿਤ੍ਰ ੩੩੯ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਪਾਟ ਤਾਹੀ ਕਹ ਛਾਜਾ

Raaja Paatta Taahee Kaha Chhaajaa ॥

ਚਰਿਤ੍ਰ ੩੩੯ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਨ ਮਤੀ ਤਿਹ ਨ੍ਰਿਪ ਕੀ ਰਾਨੀ

Ratan Matee Tih Nripa Kee Raanee ॥

ਚਰਿਤ੍ਰ ੩੩੯ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਕੁਰੂਪ ਜਗਤ ਮਹਿ ਜਾਨੀ ॥੨॥

Adhika Kuroop Jagata Mahi Jaanee ॥2॥

ਚਰਿਤ੍ਰ ੩੩੯ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਕੇ ਨਿਕਟ ਰਾਜਾ ਜਾਵੈ

Taa Ke Nikatta Na Raajaa Jaavai ॥

ਚਰਿਤ੍ਰ ੩੩੯ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਰਖਿ ਨਾਰਿ ਕੋ ਰੂਪ ਡਰਾਵੈ

Nrikhi Naari Ko Roop Daraavai ॥

ਚਰਿਤ੍ਰ ੩੩੯ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਵਰ ਰਾਨਿਯਨ ਕੇ ਘਰ ਰਹੈ

Avar Raaniyan Ke Ghar Rahai ॥

ਚਰਿਤ੍ਰ ੩੩੯ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਸੌ ਬੈਨ ਬੋਲਾ ਚਹੈ ॥੩॥

Taa Sou Bain Na Bolaa Chahai ॥3॥

ਚਰਿਤ੍ਰ ੩੩੯ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਦੁਖ ਅਧਿਕ ਨਾਰਿ ਕੇ ਮਨੈ

Yaha Dukh Adhika Naari Ke Mani ॥

ਚਰਿਤ੍ਰ ੩੩੯ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਾਹਤ ਪ੍ਰੀਤਿ ਨ੍ਰਿਪਤਿ ਸੌ ਬਨੈ

Chaahata Pareeti Nripati Sou Bani ॥

ਚਰਿਤ੍ਰ ੩੩੯ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਜਤਨ ਤਬ ਕਿਯਾ ਪਿਆਰੀ

Eeka Jatan Taba Kiyaa Piaaree ॥

ਚਰਿਤ੍ਰ ੩੩੯ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਕਹਤ ਹੌ ਕਥਾ ਬਿਚਾਰੀ ॥੪॥

Sunahu Kahata Hou Kathaa Bichaaree ॥4॥

ਚਰਿਤ੍ਰ ੩੩੯ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪੂਜਾ ਕਰਤ ਲਖਿਯੋ ਜਬ ਰਾਜਾ

Poojaa Karta Lakhiyo Jaba Raajaa ॥

ਚਰਿਤ੍ਰ ੩੩੯ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਨ ਸਜਾ ਸਕਲ ਤ੍ਰਿਯ ਸਾਜਾ

Taba Tan Sajaa Sakala Triya Saajaa ॥

ਚਰਿਤ੍ਰ ੩੩੯ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਰੁਦ੍ਰ ਕੋ ਭੇਸ ਬਨਾਇ

Mahaa Rudar Ko Bhesa Banaaei ॥

ਚਰਿਤ੍ਰ ੩੩੯ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੈ ਅੰਗ ਬਿਭੂਤਿ ਚੜਾਇ ॥੫॥

Apani Aanga Bibhooti Charhaaei ॥5॥

ਚਰਿਤ੍ਰ ੩੩੯ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰਤ ਹੁਤੋ ਰਾਜਾ ਜਪੁ ਜਹਾ

Karta Huto Raajaa Japu Jahaa ॥

ਚਰਿਤ੍ਰ ੩੩੯ - ੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਵ ਬਨਿ ਆਨਿ ਠਾਂਢਿ ਭੀ ਤਹਾ

Siva Bani Aani Tthaandhi Bhee Tahaa ॥

ਚਰਿਤ੍ਰ ੩੩੯ - ੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਬ ਰਾਜੈ ਤਿਹ ਰੂਪ ਨਿਹਰਾ

Jaba Raajai Tih Roop Nihraa ॥

ਚਰਿਤ੍ਰ ੩੩੯ - ੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨ ਕ੍ਰਮ ਈਸ ਜਾਨਿ ਪਗ ਪਰਾ ॥੬॥

Man Karma Eeesa Jaani Paga Paraa ॥6॥

ਚਰਿਤ੍ਰ ੩੩੯ - ੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਫਲ ਭਯੋ ਅਬ ਜਨਮ ਹਮਾਰਾ

Suphala Bhayo Aba Janaam Hamaaraa ॥

ਚਰਿਤ੍ਰ ੩੩੯ - ੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਦੇਵ ਕੋ ਦਰਸ ਨਿਹਾਰਾ

Mahaadev Ko Darsa Nihaaraa ॥

ਚਰਿਤ੍ਰ ੩੩੯ - ੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿਯੋ ਕਰੀ ਮੈ ਬਡੀ ਕਮਾਈ

Kahiyo Karee Mai Badee Kamaaeee ॥

ਚਰਿਤ੍ਰ ੩੩੯ - ੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾ ਤੇ ਦੀਨੀ ਰੁਦ੍ਰ ਦਿਖਾਈ ॥੭॥

Jaa Te Deenee Rudar Dikhaaeee ॥7॥

ਚਰਿਤ੍ਰ ੩੩੯ - ੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਰੰਬ੍ਰੂਹ ਤਿਹ ਕਹਾ ਨਾਰਿ ਤਬ

Baraanbar¨ha Tih Kahaa Naari Taba ॥

ਚਰਿਤ੍ਰ ੩੩੯ - ੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਜੜ ਰੁਦ੍ਰ ਲਖਿਯੋ ਜਾਨਾ ਜਬ

Jou Jarha Rudar Lakhiyo Jaanaa Jaba ॥

ਚਰਿਤ੍ਰ ੩੩੯ - ੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤੈ ਮੁਰਿ ਕਰੀ ਸੇਵ ਭਾਖਾ ਅਤਿ

Tai Muri Karee Seva Bhaakhaa Ati ॥

ਚਰਿਤ੍ਰ ੩੩੯ - ੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤਹਿ ਦਰਸੁ ਦਿਯੋ ਮੈ ਸੁਭ ਮਤਿ ॥੮॥

Taba Tahi Darsu Diyo Mai Subha Mati ॥8॥

ਚਰਿਤ੍ਰ ੩੩੯ - ੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿ ਬਚ ਨਾਰਿ ਰਾਇ ਹਰਖਾਨਾ

Suni Bacha Naari Raaei Harkhaanaa ॥

ਚਰਿਤ੍ਰ ੩੩੯ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਜੜ ਕਛੂ ਜਾਨਾ

Bheda Abheda Jarha Kachhoo Na Jaanaa ॥

ਚਰਿਤ੍ਰ ੩੩੯ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤ੍ਰਿਯ ਕੇ ਚਰਨ ਰਹਾ ਲਪਟਾਈ

Triya Ke Charn Rahaa Lapattaaeee ॥

ਚਰਿਤ੍ਰ ੩੩੯ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਰਿ ਚਰਿਤ ਕੀ ਬਾਤ ਪਾਈ ॥੯॥

Naari Charita Kee Baata Na Paaeee ॥9॥

ਚਰਿਤ੍ਰ ੩੩੯ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਐਸਾ ਤ੍ਰਿਯ ਕਿਯਾ ਉਚਾਰਾ

Taba Aaisaa Triya Kiyaa Auchaaraa ॥

ਚਰਿਤ੍ਰ ੩੩੯ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਹੁ ਬਾਤ ਤੁਮ ਰਾਜ ਕੁਮਾਰਾ

Sunahu Baata Tuma Raaja Kumaaraa ॥

ਚਰਿਤ੍ਰ ੩੩੯ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਤਨ ਮਤੀ ਤੁਮਰੀ ਜੋ ਰਾਨੀ

Ratan Matee Tumaree Jo Raanee ॥

ਚਰਿਤ੍ਰ ੩੩੯ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਯਹ ਮੁਰਿ ਅਤਿ ਸੇਵਕੀ ਪ੍ਰਮਾਨੀ ॥੧੦॥

Yaha Muri Ati Sevakee Parmaanee ॥10॥

ਚਰਿਤ੍ਰ ੩੩੯ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੌ ਯਾ ਸੌ ਤੁਮ ਕਰਹੁ ਪ੍ਯਾਰਾ

Jou Yaa Sou Tuma Karhu Paiaaraa ॥

ਚਰਿਤ੍ਰ ੩੩੯ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹ੍ਵੈ ਹੈ ਤੁਮਰੋ ਤਬੈ ਉਧਾਰਾ

Havai Hai Tumaro Tabai Audhaaraa ॥

ਚਰਿਤ੍ਰ ੩੩੯ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਤ੍ਰ ਹੋਇਗੋ ਨਾਸ ਤਿਹਾਰੋ

Satar Hoeigo Naasa Tihaaro ॥

ਚਰਿਤ੍ਰ ੩੩੯ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਜਾਨੌ ਤੂ ਭਗਤ ਹਮਾਰੋ ॥੧੧॥

Taba Jaanou Too Bhagata Hamaaro ॥11॥

ਚਰਿਤ੍ਰ ੩੩੯ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਯੌ ਕਹਿ ਲੋਕੰਜਨ ਦ੍ਰਿਗ ਡਾਰੀ

You Kahi Lokaanjan Driga Daaree ॥

ਚਰਿਤ੍ਰ ੩੩੯ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਈ ਲੋਪ ਨਹਿ ਜਾਇ ਨਿਹਾਰੀ

Bhaeee Lopa Nahi Jaaei Nihaaree ॥

ਚਰਿਤ੍ਰ ੩੩੯ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੂੜ ਰਾਵ ਤਿਹ ਰੁਦ੍ਰ ਪ੍ਰਮਾਨਾ

Moorha Raava Tih Rudar Parmaanaa ॥

ਚਰਿਤ੍ਰ ੩੩੯ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭੇਦ ਅਭੇਦ ਕਛੁ ਪਸੂ ਜਾਨਾ ॥੧੨॥

Bheda Abheda Kachhu Pasoo Na Jaanaa ॥12॥

ਚਰਿਤ੍ਰ ੩੩੯ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬ ਤੇ ਤਾ ਸੌ ਕੀਆ ਪ੍ਯਾਰਾ

Taba Te Taa Sou Keeaa Paiaaraa ॥

ਚਰਿਤ੍ਰ ੩੩੯ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਜਿ ਕਰਿ ਸਕਲ ਸੁੰਦਰੀ ਨਾਰਾ

Taji Kari Sakala Suaandaree Naaraa ॥

ਚਰਿਤ੍ਰ ੩੩੯ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਛਲ ਛਲਾ ਚੰਚਲਾ ਰਾਜਾ

Eih Chhala Chhalaa Chaanchalaa Raajaa ॥

ਚਰਿਤ੍ਰ ੩੩੯ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਲੂਰੇ ਗੜ ਕੋ ਸਿਰਤਾਜਾ ॥੧੩॥

Aaloore Garha Ko Sritaajaa ॥13॥

ਚਰਿਤ੍ਰ ੩੩੯ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਇਤਿ ਸ੍ਰੀ ਚਰਿਤ੍ਰ ਪਖ੍ਯਾਨੇ ਤ੍ਰਿਯਾ ਚਰਿਤ੍ਰੇ ਮੰਤ੍ਰੀ ਭੂਪ ਸੰਬਾਦੇ ਤੀਨ ਸੌ ਉਨਤਾਲੀਸ ਚਰਿਤ੍ਰ ਸਮਾਪਤਮ ਸਤੁ ਸੁਭਮ ਸਤੁ ॥੩੩੯॥੬੩੪੨॥ਅਫਜੂੰ॥

Eiti Sree Charitar Pakhiaane Triyaa Charitare Maantaree Bhoop Saanbaade Teena Sou Aunataaleesa Charitar Samaapatama Satu Subhama Satu ॥339॥6342॥aphajooaan॥