ਚੌਪਈ ॥
Choupaee ॥
ਨਵਤਨ ਸੁਨਹੁ ਨਰਾਧਿਪ ਕਥਾ ॥
Navatan Sunahu Naraadhipa Kathaa ॥
ਚਰਿਤ੍ਰ ੩੭੭ - ੧/੧ - ਸ੍ਰੀ ਦਸਮ ਗ੍ਰੰਥ ਸਾਹਿਬ
ਕਿਯਾ ਚਰਿਤ੍ਰ ਚੰਚਲਾ ਜਥਾ ॥
Kiyaa Charitar Chaanchalaa Jathaa ॥
ਚਰਿਤ੍ਰ ੩੭੭ - ੧/੨ - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿੰਬਕ ਮਹਾ ਰੁਦ੍ਰ ਹੈ ਜਹਾ ॥
Trinbaka Mahaa Rudar Hai Jahaa ॥
ਚਰਿਤ੍ਰ ੩੭੭ - ੧/੩ - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿੰਬਕ ਦਤ ਨਰਾਧਪ ਤਹਾ ॥੧॥
Trinbaka Data Naraadhapa Tahaa ॥1॥
ਚਰਿਤ੍ਰ ੩੭੭ - ੧/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਤ੍ਰਿਬੰਕ ਪੁਰ ਤਾ ਕੋ ਬਹੁ ਸੋਹੈ ॥
Tribaanka Pur Taa Ko Bahu Sohai ॥
ਚਰਿਤ੍ਰ ੩੭੭ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਇੰਦ੍ਰ ਚੰਦ੍ਰ ਲੋਕ ਕਹ ਮੋਹੈ ॥
Eiaandar Chaandar Loka Kaha Mohai ॥
ਚਰਿਤ੍ਰ ੩੭੭ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਰਸਰੀਤਿ ਮਤੀ ਤਿਹ ਨਾਰੀ ॥
Sree Rasreeti Matee Tih Naaree ॥
ਚਰਿਤ੍ਰ ੩੭੭ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਕੰਚਨ ਅਵਟਿ ਸਾਂਚੇ ਜਨੁ ਢਾਰੀ ॥੨॥
Kaanchan Avatti Saanche Janu Dhaaree ॥2॥
ਚਰਿਤ੍ਰ ੩੭੭ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸ੍ਰੀ ਸੁਹਾਸ ਦੇ ਤਾ ਕੀ ਕੰਨ੍ਯਾ ॥
Sree Suhaasa De Taa Kee Kaanniaa ॥
ਚਰਿਤ੍ਰ ੩੭੭ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਸਮ ਉਪਜੀ ਨਾਰਿ ਨ ਅੰਨ੍ਯਾ ॥
Jih Sama Aupajee Naari Na Aanniaa ॥
ਚਰਿਤ੍ਰ ੩੭੭ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਏਕ ਚਤੁਰਿ ਅਰੁ ਸੁੰਦਰਿ ਘਨੀ ॥
Eeka Chaturi Aru Suaandari Ghanee ॥
ਚਰਿਤ੍ਰ ੩੭੭ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਜਿਹ ਸਮਾਨ ਕੋਈ ਨਹਿ ਬਨੀ ॥੩॥
Jih Samaan Koeee Nahi Banee ॥3॥
ਚਰਿਤ੍ਰ ੩੭੭ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਇਕ ਦਿਨ ਕੁਅਰਿ ਬਾਗ ਕੋ ਚਲੀ ॥
Eika Din Kuari Baaga Ko Chalee ॥
ਚਰਿਤ੍ਰ ੩੭੭ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ
ਬੀਸ ਪਚਾਸ ਲਏ ਸੰਗ ਅਲੀ ॥
Beesa Pachaasa Laee Saanga Alee ॥
ਚਰਿਤ੍ਰ ੩੭੭ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਤ ਹੁਤੀ ਮਾਰਗ ਕੇ ਮਾਹੀ ॥
Jaata Hutee Maaraga Ke Maahee ॥
ਚਰਿਤ੍ਰ ੩੭੭ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ
ਸੁੰਦਰ ਨਿਰਖਾ ਏਕ ਤਹਾ ਹੀ ॥੪॥
Suaandar Nrikhaa Eeka Tahaa Hee ॥4॥
ਚਰਿਤ੍ਰ ੩੭੭ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਸੇਰ ਸਿੰਘ ਤਿਹ ਨਾਮ ਬਿਰਾਜਤ ॥
Sera Siaangha Tih Naam Biraajata ॥
ਚਰਿਤ੍ਰ ੩੭੭ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ
ਜਾਹਿ ਨਿਰਖਿ ਰਤਿ ਕੋ ਮਨ ਲਾਜਤ ॥
Jaahi Nrikhi Rati Ko Man Laajata ॥
ਚਰਿਤ੍ਰ ੩੭੭ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ
ਕਹ ਲਗਿ ਤਿਹ ਛਬਿ ਭਾਖਿ ਸੁਨਾਊ ॥
Kaha Lagi Tih Chhabi Bhaakhi Sunaaoo ॥
ਚਰਿਤ੍ਰ ੩੭੭ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਭਾ ਕੇਰ ਸੁਭ ਗ੍ਰੰਥ ਬਨਾਊ ॥੫॥
Parbhaa Kera Subha Graanth Banaaoo ॥5॥
ਚਰਿਤ੍ਰ ੩੭੭ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ