ਹੋ ਚਿਤ ਮਹਿ ਰਖਿਯਹੁ ਭੇਦ ਨ ਕਾਹੂ ਭਾਖਿਯੋ ॥੫॥

This shabad is on page 2655 of Sri Dasam Granth Sahib.

ਅੜਿਲ

Arhila ॥


ਸ੍ਰੀ ਅਲਕੇਸ ਮਤੀ ਤਿਹ ਸੁਤਾ ਬਖਾਨਿਯੈ

Sree Alakesa Matee Tih Sutaa Bakhaaniyai ॥


ਪਰੀ ਪਦੁਮਨੀ ਪ੍ਰਾਤ ਕਿ ਪ੍ਰਕ੍ਰਿਤਿ ਪ੍ਰਮਾਨਿਯੈ

Paree Padumanee Paraata Ki Parkriti Parmaaniyai ॥


ਕੈ ਨਿਸੁਪਤਿ ਸੁਰ ਜਾਇ ਕਿ ਦਿਨਕਰ ਜੂਝਈ

Kai Nisupati Sur Jaaei Ki Dinkar Joojhaeee ॥


ਹੋ ਜਿਹ ਸਮ ਹ੍ਵੈ ਹੈ ਨਾਰਿ ਪਾਛੈ ਹੈ ਭਈ ॥੨॥

Ho Jih Sama Havai Hai Naari Na Paachhai Hai Bhaeee ॥2॥


ਤਹ ਇਕ ਰਾਇ ਜੁਲਫ ਸੁ ਛਤ੍ਰੀ ਜਾਨਿਯੈ

Taha Eika Raaei Julapha Su Chhataree Jaaniyai ॥


ਰੂਪਵਾਨ ਗੁਨਵਾਨ ਸੁਘਰ ਪਹਿਚਾਨਿਯੈ

Roopvaan Gunavaan Sughar Pahichaaniyai ॥


ਜਿਹ ਬਿਲੋਕਿ ਕੰਦ੍ਰਪ ਦ੍ਰਪ ਕਹ ਖੋਇ ਹੈ

Jih Biloki Kaandarpa Darpa Kaha Khoei Hai ॥


ਹੋ ਜਿਹ ਸਮ ਸੁੰਦਰ ਭਯੋ ਆਗੇ ਹੋਇ ਹੈ ॥੩॥

Ho Jih Sama Suaandar Bhayo Na Aage Hoei Hai ॥3॥


ਰਾਜ ਸੁਤਾ ਇਕ ਦਿਨ ਤਿਹ ਰੂਪ ਨਿਹਾਰਿ ਕੈ

Raaja Sutaa Eika Din Tih Roop Nihaari Kai ॥


ਰਹੀ ਮਗਨ ਹ੍ਵੈ ਮਨ ਮਹਿ ਕ੍ਰਿਯਾ ਬਿਚਾਰਿ ਕੈ

Rahee Magan Havai Man Mahi Kriyaa Bichaari Kai ॥


ਅਬ ਕਸ ਕਰੌ ਉਪਾਇ ਜੁ ਯਾਹੀ ਕਹ ਬਰੌ

Aba Kasa Karou Aupaaei Ju Yaahee Kaha Barou ॥


ਹੋ ਬਿਨੁ ਸਾਜਨ ਕੇ ਮਿਲੇ ਅਗਨਿ ਭੀਤਰ ਜਰੌ ॥੪॥

Ho Binu Saajan Ke Mile Agani Bheetr Jarou ॥4॥


ਹਿਤੂ ਸਹਚਰੀ ਸਮਝਿਕ ਲਈ ਬੁਲਾਇ ਕੈ

Hitoo Sahacharee Samajhika Laeee Bulaaei Kai ॥


ਕਹਿ ਤਿਹ ਭੇਦ ਕੁਅਰ ਤਨ ਦਈ ਪਠਾਇ ਕੈ

Kahi Tih Bheda Kuar Tan Daeee Patthaaei Kai ॥


ਜੁ ਮੈ ਤੁਮੈ ਕਛੁ ਕਹਿਯੋ ਸੁ ਮੀਤਹਿ ਆਖਿਯੋ

Ju Mai Tumai Kachhu Kahiyo Su Meethi Aakhiyo ॥


ਹੋ ਚਿਤ ਮਹਿ ਰਖਿਯਹੁ ਭੇਦ ਕਾਹੂ ਭਾਖਿਯੋ ॥੫॥

Ho Chita Mahi Rakhiyahu Bheda Na Kaahoo Bhaakhiyo ॥5॥