ਹੋ ਜਿਹ ਸਮ ਹ੍ਵੈ ਹੈ ਨਾਰਿ ਨ ਪਾਛੈ ਹੈ ਭਈ ॥੨॥

This shabad is on page 2655 of Sri Dasam Granth Sahib.

ਅੜਿਲ

Arhila ॥


ਸ੍ਰੀ ਅਲਕੇਸ ਮਤੀ ਤਿਹ ਸੁਤਾ ਬਖਾਨਿਯੈ

Sree Alakesa Matee Tih Sutaa Bakhaaniyai ॥

ਚਰਿਤ੍ਰ ੩੯੪ - ੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪਰੀ ਪਦੁਮਨੀ ਪ੍ਰਾਤ ਕਿ ਪ੍ਰਕ੍ਰਿਤਿ ਪ੍ਰਮਾਨਿਯੈ

Paree Padumanee Paraata Ki Parkriti Parmaaniyai ॥

ਚਰਿਤ੍ਰ ੩੯੪ - ੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੈ ਨਿਸੁਪਤਿ ਸੁਰ ਜਾਇ ਕਿ ਦਿਨਕਰ ਜੂਝਈ

Kai Nisupati Sur Jaaei Ki Dinkar Joojhaeee ॥

ਚਰਿਤ੍ਰ ੩੯੪ - ੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਿਹ ਸਮ ਹ੍ਵੈ ਹੈ ਨਾਰਿ ਪਾਛੈ ਹੈ ਭਈ ॥੨॥

Ho Jih Sama Havai Hai Naari Na Paachhai Hai Bhaeee ॥2॥

ਚਰਿਤ੍ਰ ੩੯੪ - ੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਹ ਇਕ ਰਾਇ ਜੁਲਫ ਸੁ ਛਤ੍ਰੀ ਜਾਨਿਯੈ

Taha Eika Raaei Julapha Su Chhataree Jaaniyai ॥

ਚਰਿਤ੍ਰ ੩੯੪ - ੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪਵਾਨ ਗੁਨਵਾਨ ਸੁਘਰ ਪਹਿਚਾਨਿਯੈ

Roopvaan Gunavaan Sughar Pahichaaniyai ॥

ਚਰਿਤ੍ਰ ੩੯੪ - ੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਬਿਲੋਕਿ ਕੰਦ੍ਰਪ ਦ੍ਰਪ ਕਹ ਖੋਇ ਹੈ

Jih Biloki Kaandarpa Darpa Kaha Khoei Hai ॥

ਚਰਿਤ੍ਰ ੩੯੪ - ੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਜਿਹ ਸਮ ਸੁੰਦਰ ਭਯੋ ਆਗੇ ਹੋਇ ਹੈ ॥੩॥

Ho Jih Sama Suaandar Bhayo Na Aage Hoei Hai ॥3॥

ਚਰਿਤ੍ਰ ੩੯੪ - ੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਰਾਜ ਸੁਤਾ ਇਕ ਦਿਨ ਤਿਹ ਰੂਪ ਨਿਹਾਰਿ ਕੈ

Raaja Sutaa Eika Din Tih Roop Nihaari Kai ॥

ਚਰਿਤ੍ਰ ੩੯੪ - ੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹੀ ਮਗਨ ਹ੍ਵੈ ਮਨ ਮਹਿ ਕ੍ਰਿਯਾ ਬਿਚਾਰਿ ਕੈ

Rahee Magan Havai Man Mahi Kriyaa Bichaari Kai ॥

ਚਰਿਤ੍ਰ ੩੯੪ - ੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਬ ਕਸ ਕਰੌ ਉਪਾਇ ਜੁ ਯਾਹੀ ਕਹ ਬਰੌ

Aba Kasa Karou Aupaaei Ju Yaahee Kaha Barou ॥

ਚਰਿਤ੍ਰ ੩੯੪ - ੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਬਿਨੁ ਸਾਜਨ ਕੇ ਮਿਲੇ ਅਗਨਿ ਭੀਤਰ ਜਰੌ ॥੪॥

Ho Binu Saajan Ke Mile Agani Bheetr Jarou ॥4॥

ਚਰਿਤ੍ਰ ੩੯੪ - ੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਿਤੂ ਸਹਚਰੀ ਸਮਝਿਕ ਲਈ ਬੁਲਾਇ ਕੈ

Hitoo Sahacharee Samajhika Laeee Bulaaei Kai ॥

ਚਰਿਤ੍ਰ ੩੯੪ - ੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਹਿ ਤਿਹ ਭੇਦ ਕੁਅਰ ਤਨ ਦਈ ਪਠਾਇ ਕੈ

Kahi Tih Bheda Kuar Tan Daeee Patthaaei Kai ॥

ਚਰਿਤ੍ਰ ੩੯੪ - ੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੁ ਮੈ ਤੁਮੈ ਕਛੁ ਕਹਿਯੋ ਸੁ ਮੀਤਹਿ ਆਖਿਯੋ

Ju Mai Tumai Kachhu Kahiyo Su Meethi Aakhiyo ॥

ਚਰਿਤ੍ਰ ੩੯੪ - ੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੋ ਚਿਤ ਮਹਿ ਰਖਿਯਹੁ ਭੇਦ ਕਾਹੂ ਭਾਖਿਯੋ ॥੫॥

Ho Chita Mahi Rakhiyahu Bheda Na Kaahoo Bhaakhiyo ॥5॥

ਚਰਿਤ੍ਰ ੩੯੪ - ੫/(੪) - ਸ੍ਰੀ ਦਸਮ ਗ੍ਰੰਥ ਸਾਹਿਬ