ਦੋਹਰਾ

Doharaa ॥


ਇਹ ਚਰਿਤ੍ਰ ਤਿਨ ਚੰਚਲਾ ਸਕਲ ਦਰਬ ਹਰਿ ਲੀਨ

Eih Charitar Tin Chaanchalaa Sakala Darba Hari Leena ॥

ਚਰਿਤ੍ਰ ੪੦੧ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਇਹ ਬਿਧਿ ਕੈ ਕਾਰੂੰ ਹਨਾ ਨਾਥ ਜੁਹਾਕਹਿ ਕੀਨ ॥੧੧॥

Eih Bidhi Kai Kaarooaan Hanaa Naatha Juhaakahi Keena ॥11॥

ਚਰਿਤ੍ਰ ੪੦੧ - ੧੧/(੨) - ਸ੍ਰੀ ਦਸਮ ਗ੍ਰੰਥ ਸਾਹਿਬ