ਤੇਰਾ ਜੋਰੁ ॥
ਤੇਰਾ ਜੋਰੁ ॥
Teraa Joru ॥
ALL THY MIGHT.
ਚਾਚਰੀ ਛੰਦ ॥
Chaacharee Chhaand ॥
CHACHARI STANZA
ਜਲੇ ਹੈਂ ॥
Jale Hain ॥
Thou art in water.
ਜਾਪੁ - ੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ
ਥਲੇ ਹੈਂ ॥
Thale Hain ॥
Thou art on land.
ਜਾਪੁ - ੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਭੀਤ ਹੈਂ ॥
Abheet Hain ॥
Thou art Fearless.
ਜਾਪੁ - ੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਭੇ ਹੈਂ ॥੧॥੬੨॥
Abhe Hain ॥1॥62॥
Thou art Indiscriminate.62.
ਜਾਪੁ - ੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ
ਪ੍ਰਭੂ ਹੈਂ ॥
Parbhoo Hain ॥
Thou art the Master of all.
ਜਾਪੁ - ੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ
ਅਜੂ ਹੈਂ ॥
Ajoo Hain ॥
Thou art Unborn.
ਜਾਪੁ - ੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ
ਅਦੇਸ ਹੈਂ ॥
Adesa Hain ॥
Thou art Countryless.
ਜਾਪੁ - ੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ
ਅਭੇਸ ਹੈਂ ॥੨॥੬੩॥
Abhesa Hain ॥2॥63॥
Thou art Garbless.63.
ਜਾਪੁ - ੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ
Goto Page