ਰੂਆਲ ਛੰਦ ਤ੍ਵਪ੍ਰਸਾਦਿ

Rooaala Chhaand ॥ Tv Prasaadi॥

ROOALL STANZA. BY THY GRACE


ਆਦਿ ਰੂਪ ਅਨਾਦਿ ਮੂਰਤਿ ਅਜੋਨਿ ਪੁਰਖ ਅਪਾਰ

Aadi Roop Anaadi Moorati Ajoni Purkh Apaara ॥

Thou art the Supreme Purush, an Eternal Entity in the beginning and free from birth.

ਜਾਪੁ - ੭੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਮਾਨ ਤ੍ਰਿਮਾਨ ਦੇਵ ਅਭੇਵ ਆਦਿ ਉਦਾਰ

Sarba Maan Trimaan Dev Abheva Aadi Audaara ॥

Worshipped by all and venerated by three gods, Thou art without difference and art Generous from the very beginning.

ਜਾਪੁ - ੭੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਪਾਲਕ ਸਰਬ ਘਾਲਕ ਸਰਬ ਕੋ ਪੁਨਿ ਕਾਲ

Sarba Paalaka Sarab Ghaalaka Sarab Ko Puni Kaal ॥

Thou art the Creator Sustainer, Inspirer and Destroyer of all.

ਜਾਪੁ - ੭੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਤ੍ਰ ਤਤ੍ਰ ਬਿਰਾਜਹੀ ਅਵਧੂਤ ਰੂਪ ਰਿਸਾਲ ॥੧॥੭੯॥

Jatar Tatar Biraajahee Avadhoota Roop Risaala ॥1॥79॥

Thou art present everywhere like an ascetic with a Generous disposition.79.

ਜਾਪੁ - ੭੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਠਾਮ ਜਾਤਿ ਜਾਕਰ ਰੂਪ ਰੰਗ ਰੇਖ

Naam Tthaam Na Jaati Jaakar Roop Raanga Na Rekh ॥

Thou art Nameless, Placeless, Casteless, Formless, Colourless and Lineless.

ਜਾਪੁ - ੮੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਪੁਰਖ ਉਦਾਰ ਮੂਰਤਿ ਅਜੋਨਿ ਆਦਿ ਅਸੇਖ

Aadi Purkh Audaara Moorati Ajoni Aadi Asekh ॥

Thou, the Primal Purusha, art Unborn, Generous Entity and Perfect from the very beginning.

ਜਾਪੁ - ੮੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਸ ਅਉਰ ਭੇਸ ਜਾਕਰ ਰੂਪ ਰੇਖ ਰਾਗ

Desa Aaur Na Bhesa Jaakar Roop Rekh Na Raaga ॥

Thou art Countryless, Garbless, Formless, Lineless and Non-attached.

ਜਾਪੁ - ੮੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਤ੍ਰ ਤਤ੍ਰ ਦਿਸਾ ਵਿਸਾ ਹੁਇ ਫੈਲਿਓ ਅਨੁਰਾਗ ॥੨॥੮੦॥

Jatar Tatar Disaa Visaa Huei Phailiao Anuraaga ॥2॥80॥

Thou art present in all direction and conners and Pervadest the Universe as Love.80.

ਜਾਪੁ - ੮੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਕਾਮ ਬਿਹੀਨ ਪੇਖਤ ਧਾਮ ਹੂੰ ਨਹਿ ਜਾਹਿ

Naam Kaam Biheena Pekhta Dhaam Hooaan Nahi Jaahi ॥

Thou appearest without name and desire, thou hast no particular Abode.

ਜਾਪੁ - ੮੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਮਾਨ ਸਰਬਤ੍ਰ ਮਾਨ ਸਦੈਵ ਮਾਨਤ ਤਾਹਿ

Sarba Maan Sarabtar Maan Sadaiva Maanta Taahi ॥

Thou, being worshipped by all, art the Enjoyer of all.

ਜਾਪੁ - ੮੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਮੂਰਤਿ ਅਨੇਕ ਦਰਸਨ ਕੀਨ ਰੂਪ ਅਨੇਕ

Eeka Moorati Aneka Darsan Keena Roop Aneka ॥

Thou, the One Entity, appearest as Many creating innumerable forms.

ਜਾਪੁ - ੮੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਖੇਲ ਖੇਲਿ ਅਖੇਲ ਖੇਲਨ ਅੰਤ ਕੋ ਫਿਰਿ ਏਕ ॥੩॥੮੧॥

Khel Khel Akhel Kheln Aanta Ko Phiri Eeka ॥3॥81॥

After playing the world-drama, when Thou wilt stop the play, Thou wilt be the same One again.81.

ਜਾਪੁ - ੮੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵ ਭੇਵ ਜਾਨਹੀ ਜਿਹ ਬੇਦ ਅਉਰ ਕਤੇਬ

Dev Bheva Na Jaanhee Jih Beda Aaur Kateba ॥

The gods and the Scriptures of Hindus and Muslims do not know Thy secret.

ਜਾਪੁ - ੮੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰੂਪ ਰੰਗ ਜਾਤਿ ਪਾਤਿ ਸੁ ਜਾਨਈ ਕਿਹ ਜੇਬ

Roop Raanga Na Jaati Paati Su Jaaneee Kih Jeba ॥

How to know Thee when thou art Formless, Colourless, Casteless and without lineage?

ਜਾਪੁ - ੮੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾਤ ਮਾਤ ਜਾਤ ਜਾ ਕਰ ਜਨਮ ਮਰਨ ਬਿਹੀਨ

Taata Maata Na Jaata Jaa Kar Janaam Marn Biheena ॥

Thou art without father and mother and art casteless, Thou art without births and deaths.

ਜਾਪੁ - ੮੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਕ੍ਰ ਬਕ੍ਰ ਫਿਰੈ ਚਤ੍ਰ ਚਕਿ ਮਾਨਹੀ ਪੁਰ ਤੀਨ ॥੪॥੮੨॥

Chakar Bakar Phrii Chatar Chaki Maanhee Pur Teena ॥4॥82॥

Thou movest fast like the disc in all the four directions and art worshipped by the three worlds. 82.

ਜਾਪੁ - ੮੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਚਉਦਹ ਕੇ ਬਿਖੈ ਜਗ ਜਾਪਹੀ ਜਿਹ ਜਾਪੁ

Loka Chaudaha Ke Bikhi Jaga Jaapahee Jih Jaapu ॥

The Name is recited in the fourteen divisions of the universe.

ਜਾਪੁ - ੮੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਆਦਿ ਦੇਵ ਅਨਾਦਿ ਮੂਰਤਿ ਥਾਪਿਓ ਸਬੈ ਜਿਹ ਥਾਪੁ

Aadi Dev Anaadi Moorati Thaapiao Sabai Jih Thaapu ॥

Thou, the Primal God, art Eternal Entity and hast created the entire universe.

ਜਾਪੁ - ੮੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਰੂਪ ਪੁਨੀਤ ਮੂਰਤਿ ਪੂਰਨ ਪੁਰਖੁ ਅਪਾਰ

Parma Roop Puneet Moorati Pooran Purkhu Apaara ॥

Thou, the holiest Entity, art of Supreme Form, Thou art Bondless, Perfect Purusha.

ਜਾਪੁ - ੮੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਬਿਸ੍ਵ ਰਚਿਓ ਸੁਯੰਭਵ ਗੜਨ ਭੰਜਨ ਹਾਰ ॥੫॥੮੩॥

Sarba Bisava Rachiao Suyaanbhava Garhan Bhaanjan Haara ॥5॥83॥

Thou, the Self-Existent, Creator and Destroyer, hast crated the whole universe.83.

ਜਾਪੁ - ੮੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਹੀਨ ਕਲਾ ਸੰਜੁਗਤਿ ਅਕਾਲ ਪੁਰਖ ਅਦੇਸ

Kaal Heena Kalaa Saanjugati Akaal Purkh Adesa ॥

Thou art Dearthless, Almighty, Timeless Purasha and Countryless.

ਜਾਪੁ - ੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰਮ ਧਾਮ ਸੁ ਭਰਮ ਰਹਤ ਅਭੂਤ ਅਲਖ ਅਭੇਸ

Dharma Dhaam Su Bharma Rahata Abhoota Alakh Abhesa ॥

Thou art the Abode of righteousness, Thou art Illusionless, Garbless, Incomprehensible and devoid of five elements.

ਜਾਪੁ - ੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗ ਰਾਗ ਰੰਗ ਜਾ ਕਹਿ ਜਾਤਿ ਪਾਤਿ ਨਾਮ

Aanga Raaga Na Raanga Jaa Kahi Jaati Paati Na Naam ॥

Thou art without body, without attachment, without colour, caste, lineage and name.

ਜਾਪੁ - ੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਗਰਬ ਗੰਜਨ ਦੁਸਟ ਭੰਜਨ ਮੁਕਤ ਦਾਇਕ ਕਾਮ ॥੬॥੮੪॥

Garba Gaanjan Dustta Bhaanjan Mukata Daaeika Kaam ॥6॥84॥

Thou art the Destroyer of ego, the vanquisher of tyrants and performer of works leading to salvation.84.

ਜਾਪੁ - ੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਪ ਰੂਪ ਅਮੀਕ ਅਨਉਸਤਤਿ ਏਕ ਪੁਰਖੁ ਅਵਧੂਤ

Aapa Roop Ameeka Anustati Eeka Purkhu Avadhoota ॥

Thou art the Deepest and Indescribable Entity, the One unique ascetic Purusha.

ਜਾਪੁ - ੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗਰਬ ਗੰਜਨ ਸਰਬ ਭੰਜਨ ਆਦਿ ਰੂਪ ਅਸੂਤ

Garba Gaanjan Sarab Bhaanjan Aadi Roop Asoota ॥

Thou, the Unborn Primal Entity, art the Destroyer of all egocentric people.

ਜਾਪੁ - ੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅੰਗ ਹੀਨ ਅਭੰਗ ਅਨਾਤਮ ਏਕ ਪੁਰਖੁ ਅਪਾਰ

Aanga Heena Abhaanga Anaatama Eeka Purkhu Apaara ॥

Thou, the Boundless Purusha, art Limbless, Indestructible and without self.

ਜਾਪੁ - ੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਲਾਇਕ ਸਰਬ ਘਾਇਕ ਸਰਬ ਕੋ ਪ੍ਰਤਿਪਾਰ ॥੭॥੮੫॥

Sarba Laaeika Sarab Ghaaeika Sarab Ko Partipaara ॥7॥85॥

Thou art capable of doing everything, Thou Destroyest all and Sustainest all.85.

ਜਾਪੁ - ੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਗੰਤਾ ਸਰਬ ਹੰਤਾ ਸਰਬ ਤੇ ਅਨਭੇਖ

Sarba Gaantaa Sarab Haantaa Sarab Te Anbhekh ॥

Thou knowest all, Destroyest all and art beyond all the guises.

ਜਾਪੁ - ੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਬ ਸਾਸਤ੍ਰ ਜਾਨਹੀ ਜਿਹ ਰੂਪ ਰੰਗੁ ਅਰੁ ਰੇਖ

Sarba Saastar Na Jaanhee Jih Roop Raangu Aru Rekh ॥

Thy form, colour and marks are not known to all the Scriptures.

ਜਾਪੁ - ੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪਰਮ ਬੇਦ ਪੁਰਾਣ ਜਾਕਹਿ ਨੇਤਿ ਭਾਖਤ ਨਿਤ

Parma Beda Puraan Jaakahi Neti Bhaakhta Nita ॥

The Vedas and the Puransa always declare Thee the Supreme and the Greatest.

ਜਾਪੁ - ੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕੋਟਿ ਸਿੰਮ੍ਰਿਤਿ ਪੁਰਾਨ ਸਾਸਤ੍ਰ ਆਵਈ ਵਹੁ ਚਿਤਿ ॥੮॥੮੬॥

Kotti Siaanmriti Puraan Saastar Na Aavaeee Vahu Chiti ॥8॥86॥

None can comprehend thee completely through millions of Smritis, Puranas and Shastras.86.

ਜਾਪੁ - ੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ