ਨਰਾਜ ਛੰਦ ॥

This shabad is on page 87 of Sri Dasam Granth Sahib.

ਨਰਾਜ ਛੰਦ

Naraaja Chhaand ॥

NARAAJ STANZA


ਅਨੂਪ ਰੂਪ ਰਾਜਿਅੰ

Anoop Roop Raajiaan ॥

The unique beauty appears graceful

ਬਚਿਤ੍ਰ ਨਾਟਕ ਅ. ੧ - ੪੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਹਾਰ ਕਾਮ ਲਾਜਿਯੰ

Nihaara Kaam Laajiyaan ॥

And on seeing it the Cupid seems ashamed.

ਬਚਿਤ੍ਰ ਨਾਟਕ ਅ. ੧ - ੪੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਲੋਕ ਲੋਕ ਸੋਭਿਅੰ

Aloka Loka Sobhiaan ॥

In the worlds it has supernatural radiance

ਬਚਿਤ੍ਰ ਨਾਟਕ ਅ. ੧ - ੪੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਲੋਕ ਲੋਕ ਲੋਭਿਅੰ ॥੪੫॥

Biloka Loka Lobhiaan ॥45॥

Seeting whichall the people are fascinated. 45.

ਬਚਿਤ੍ਰ ਨਾਟਕ ਅ. ੧ - ੪੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਮਕਿ ਚੰਦ੍ਰ ਸੀਸਿਯੰ

Chamaki Chaandar Seesiyaan ॥

The moon is bearning on his head

ਬਚਿਤ੍ਰ ਨਾਟਕ ਅ. ੧ - ੪੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਰਹਿਯੋ ਲਜਾਇ ਈਸਯੰ

Rahiyo Lajaaei Eeesayaan ॥

Seeing which the god Shiva feels shy.

ਬਚਿਤ੍ਰ ਨਾਟਕ ਅ. ੧ - ੪੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਸੋਭ ਨਾਗ ਭੂਖਣੰ

Su Sobha Naaga Bhookhaannaan ॥

The ornaments of Nagas bedeck his neck.

ਬਚਿਤ੍ਰ ਨਾਟਕ ਅ. ੧ - ੪੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਦੁਸਟ ਦੂਖਣੰ ॥੪੬॥

Aneka Dustta Dookhnaan ॥46॥

Which have the power of destruction for the tyrants. 46.

ਬਚਿਤ੍ਰ ਨਾਟਕ ਅ. ੧ - ੪੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾਣ ਪਾਣ ਧਾਰੀਯੰ

Kripaan Paan Dhaareeyaan ॥

He who wields the sword in his hand

ਬਚਿਤ੍ਰ ਨਾਟਕ ਅ. ੧ - ੪੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋਰ ਪਾਪ ਟਾਰੀਯੰ

Karora Paapa Ttaareeyaan ॥

He is the remover of millions of sins.

ਬਚਿਤ੍ਰ ਨਾਟਕ ਅ. ੧ - ੪੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਦਾ ਗ੍ਰਿਸਟ ਪਾਣਿਯੰ

Gadaa Grisatta Paaniyaan ॥

He hath caught hold of the big mace

ਬਚਿਤ੍ਰ ਨਾਟਕ ਅ. ੧ - ੪੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਮਾਣ ਬਾਣ ਤਾਣਿਯੰ ॥੪੭॥

Kamaan Baan Taaniyaan ॥47॥

And hath fitted the arrow in his stretched bow.47.

ਬਚਿਤ੍ਰ ਨਾਟਕ ਅ. ੧ - ੪੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਬਦ ਸੰਖ ਬਜਿਯੰ

Sabada Saankh Bajiyaan ॥

There is sound of the blowing conch

ਬਚਿਤ੍ਰ ਨਾਟਕ ਅ. ੧ - ੪੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਘਣੰਕਿ ਘੁੰਮਰ ਗਜਿਯੰ

Ghanaanki Ghuaanmar Gajiyaan ॥

And jingling of many small bells.

ਬਚਿਤ੍ਰ ਨਾਟਕ ਅ. ੧ - ੪੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰਨਿ ਨਾਥ ਤੋਰੀਯੰ

Sarni Naatha Toreeyaan ॥

O Lord I have come under Thy Refuge

ਬਚਿਤ੍ਰ ਨਾਟਕ ਅ. ੧ - ੪੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਬਾਰ ਲਾਜ ਮੋਰੀਯੰ ॥੪੮॥

Aubaara Laaja Moreeyaan ॥48॥

Protect my honour.48.

ਬਚਿਤ੍ਰ ਨਾਟਕ ਅ. ੧ - ੪੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਰੂਪ ਸੋਹੀਯੰ

Aneka Roop Soheeyaan ॥

Thou appearest impressive in various forms

ਬਚਿਤ੍ਰ ਨਾਟਕ ਅ. ੧ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਸੇਖ ਦੇਵ ਮੋਹੀਯੰ

Bisekh Dev Moheeyaan ॥

And gods and are the treasure of the Grace alone.

ਬਚਿਤ੍ਰ ਨਾਟਕ ਅ. ੧ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਦੇਵ ਦੇਵ ਦੇਵਲੰ

Adev Dev Devalaan ॥

Thou art the worshipping temple of the demons

ਬਚਿਤ੍ਰ ਨਾਟਕ ਅ. ੧ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾ ਨਿਧਾਨ ਕੇਵਲੰ ॥੪੯॥

Kripaa Nidhaan Kevalaan ॥49॥

And gods and are the treasure of the Grace alone . 49.

ਬਚਿਤ੍ਰ ਨਾਟਕ ਅ. ੧ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਆਦਿ ਅੰਤਿ ਏਕਿਯੰ

Su Aadi Aanti Eekiyaan ॥

He remain uniform from the beginning to end

ਬਚਿਤ੍ਰ ਨਾਟਕ ਅ. ੧ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਧਰੇ ਸਰੂਪ ਅਨੇਕਿਯੰ

Dhare Saroop Anekiyaan ॥

And hath adopted various forms.

ਬਚਿਤ੍ਰ ਨਾਟਕ ਅ. ੧ - ੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾਣ ਪਾਣ ਰਾਜਈ

Kripaan Paan Raajaeee ॥

The sword appears impressive in his hand

ਬਚਿਤ੍ਰ ਨਾਟਕ ਅ. ੧ - ੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਲੋਕ ਪਾਪ ਭਾਜਈ ॥੫੦॥

Biloka Paapa Bhaajaeee ॥50॥

Seeing which the sins run away.50.

ਬਚਿਤ੍ਰ ਨਾਟਕ ਅ. ੧ - ੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਅਲੰਕ੍ਰਿਤ ਸੁ ਦੇਹਯੰ

Alaankrita Su Dehayaan ॥

His body is bedecked with ornaments

ਬਚਿਤ੍ਰ ਨਾਟਕ ਅ. ੧ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨੋ ਮਨੋ ਕਿ ਮੋਹਿਯੰ

Tano Mano Ki Mohiyaan ॥

Which allures both body and mind.

ਬਚਿਤ੍ਰ ਨਾਟਕ ਅ. ੧ - ੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਮਾਣ ਬਾਣ ਧਾਰਹੀ

Kamaan Baan Dhaarahee ॥

The arrow is fitted in the bow

ਬਚਿਤ੍ਰ ਨਾਟਕ ਅ. ੧ - ੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਨੇਕ ਸਤ੍ਰ ਟਾਰਹੀ ॥੫੧॥

Aneka Satar Ttaarahee ॥51॥

Which causes many enemies to flee away.51.

ਬਚਿਤ੍ਰ ਨਾਟਕ ਅ. ੧ - ੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਮਕਿ ਘੁੰਘਰੰ ਸੁਰੰ

Ghamaki Ghuaangharaan Suraan ॥

There is the jingling sound of the small bells

ਬਚਿਤ੍ਰ ਨਾਟਕ ਅ. ੧ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਵੰ ਨਨਾਦ ਨੂਪਰੰ

Navaan Nanaada Noopraan ॥

And a new sound emanates from the anklets.

ਬਚਿਤ੍ਰ ਨਾਟਕ ਅ. ੧ - ੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਜੁਆਲ ਬਿਜੁਲੰ ਜੁਲੰ

Parjuaala Bijulaan Julaan ॥

There is light like the blazing fire and lightning

ਬਚਿਤ੍ਰ ਨਾਟਕ ਅ. ੧ - ੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਵਿਤ੍ਰ ਪਰਮ ਨਿਰਮਲੰ ॥੫੨॥

Pavitar Parma Nrimalaan ॥52॥

Which is highly holy and pure.52.

ਬਚਿਤ੍ਰ ਨਾਟਕ ਅ. ੧ - ੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ