ਤ੍ਵਪ੍ਰਸਾਦਿ ਤੋਟਕ ਛੰਦ

Tv Prasaadi ॥ Tottaka Chhaand ॥

TOTAK STANZA BY THY GRACE


ਨਵ ਨੇਵਰ ਨਾਦ ਸੁਰੰ ਨ੍ਰਿਮਲੰ

Nava Nevar Naada Suraan Nrimalaan ॥

Various kinds of pure tunes emanate from the anklets.

ਬਚਿਤ੍ਰ ਨਾਟਕ ਅ. ੧ - ੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖ ਬਿਜੁਲ ਜੁਆਲ ਘਣੰ ਪ੍ਰਜੁਲੰ

Mukh Bijula Juaala Ghanaan Parjulaan ॥

The face appears like the in blaze of lightning the dark clouds.

ਬਚਿਤ੍ਰ ਨਾਟਕ ਅ. ੧ - ੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਦਰਾ ਕਰ ਮਤ ਮਹਾ ਭਭਕੰ

Madaraa Kar Mata Mahaa Bhabhakaan ॥

His gait is like that of an elephant

ਬਚਿਤ੍ਰ ਨਾਟਕ ਅ. ੧ - ੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਨ ਮੈ ਮਨੋ ਬਾਘ ਬਚਾ ਬਬਕੰ ॥੫੩॥

Ban Mai Mano Baagha Bachaa Babakaan ॥53॥

Intoxicated with wine. His loud thunder appears like the roar of a cub in the forest.53

ਬਚਿਤ੍ਰ ਨਾਟਕ ਅ. ੧ - ੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਭਵ ਭੂਤ ਭਵਿਖ ਭਵਾਨ ਭਵੰ

Bhava Bhoota Bhavikh Bhavaan Bhavaan ॥

Thou art in the world in the past

ਬਚਿਤ੍ਰ ਨਾਟਕ ਅ. ੧ - ੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਲ ਕਾਰਣ ਉਬਾਰਣ ਏਕ ਤੁਵੰ

Kala Kaaran Aubaaran Eeka Tuvaan ॥

Future and present. Thou art the ONLY ONE Saviour in the Iron age.

ਬਚਿਤ੍ਰ ਨਾਟਕ ਅ. ੧ - ੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਭ ਠੌਰ ਨਿਰੰਤਰ ਨਿਤ ਨਯੰ

Sabha Tthour Nrintar Nita Nayaan ॥

Thou art ever new continuously at all places.

ਬਚਿਤ੍ਰ ਨਾਟਕ ਅ. ੧ - ੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮ੍ਰਿਦ ਮੰਗਲ ਰੂਪ ਤੁਯੰ ਸੁਭਯੰ ॥੫੪॥

Mrida Maangala Roop Tuyaan Subhayaan ॥54॥

Thou appearest impressive and sweet in Thy Blissful form.54.

ਬਚਿਤ੍ਰ ਨਾਟਕ ਅ. ੧ - ੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰਿੜ ਦਾੜ ਕਰਾਲ ਦ੍ਵੈ ਸੇਤ ਉਧੰ

Drirha Daarha Karaala Davai Seta Audhaan ॥

Thou hast two grinder teeth. Terrible white and high

ਬਚਿਤ੍ਰ ਨਾਟਕ ਅ. ੧ - ੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਭਾਜਤ ਦੁਸਟ ਬਿਲੋਕ ਜੁਧੰ

Jih Bhaajata Dustta Biloka Judhaan ॥

Seeing which the tyrants run away from the battlefield.

ਬਚਿਤ੍ਰ ਨਾਟਕ ਅ. ੧ - ੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਦ ਮਤ ਕ੍ਰਿਪਾਣ ਕਰਾਲ ਧਰੰ

Mada Mata Kripaan Karaala Dharaan ॥

Thou art inebriated holding the terrible sword in Thy hand

ਬਚਿਤ੍ਰ ਨਾਟਕ ਅ. ੧ - ੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਯ ਸਦ ਸੁਰਾਸੁਰਯੰ ਉਚਰੰ ॥੫੫॥

Jaya Sada Suraasuryaan Aucharaan ॥55॥

. Both the gods and demons sing the eulogy of His victory.55.

ਬਚਿਤ੍ਰ ਨਾਟਕ ਅ. ੧ - ੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਨਵ ਕਿੰਕਣ ਨੇਵਰ ਨਾਦ ਹੂੰਅੰ

Nava Kiaankan Nevar Naada Hooaanaan ॥

When the united sound of the girdle bells and the anklets emantes

ਬਚਿਤ੍ਰ ਨਾਟਕ ਅ. ੧ - ੫੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲ ਚਾਲ ਸਭਾ ਚਲ ਕੰਪ ਭੂਅੰ

Chala Chaala Sabhaa Chala Kaanpa Bhooaan ॥

Then all the mountains become restless like mercury and the earth trembles.

ਬਚਿਤ੍ਰ ਨਾਟਕ ਅ. ੧ - ੫੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਣ ਘੁੰਘਰ ਘੰਟਣ ਘੋਰ ਸੁਰੰ

Ghan Ghuaanghar Ghaanttan Ghora Suraan ॥

When the constant jingling loud sound is heard

ਬਚਿਤ੍ਰ ਨਾਟਕ ਅ. ੧ - ੫੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਚਰ ਚਾਰ ਚਰਾਚਰਯੰ ਹੁਹਰੰ ॥੫੬॥

Char Chaara Charaacharyaan Huharaan ॥56॥

Then all the movable and immovable objects become restless.56.

ਬਚਿਤ੍ਰ ਨਾਟਕ ਅ. ੧ - ੫੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਲ ਚੌਦਹੂੰ ਚਕ੍ਰਨ ਚਕ੍ਰ ਫਿਰੰ

Chala Choudahooaan Chakarn Chakar Phrin ॥

Thy weapons are used in all the fourteen worlds alongwith Thy Command the empty ones.

ਬਚਿਤ੍ਰ ਨਾਟਕ ਅ. ੧ - ੫੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਢਵੰ ਘਟਵੰ ਹਰੀਅੰ ਸੁਭਰੰ

Badhavaan Ghattavaan Hareeaan Subharaan ॥

With which Thou causest deficiency in the augmented once and fill to the brim

ਬਚਿਤ੍ਰ ਨਾਟਕ ਅ. ੧ - ੫੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਜੀਵ ਜਿਤੇ ਜਲਯੰ ਥਲਯੰ

Jaga Jeeva Jite Jalayaan Thalayaan ॥

All the creatures of the world on land and in water

ਬਚਿਤ੍ਰ ਨਾਟਕ ਅ. ੧ - ੫੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਸ ਕੋ ਜੁ ਤਵਾਇਸਿਅੰ ਮਲਯੰ ॥੫੭॥

Asa Ko Ju Tavaaeisiaan Malayaan ॥57॥

Who is the amongst them who hath the audacity to refuse Thy Command? 57.

ਬਚਿਤ੍ਰ ਨਾਟਕ ਅ. ੧ - ੫੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਟ ਭਾਦਵ ਮਾਸ ਕੀ ਜਾਣ ਸੁਭੰ

Ghatta Bhaadava Maasa Kee Jaan Subhaan ॥

Just as the dark cloud seem impressive in the month of Bhadon

ਬਚਿਤ੍ਰ ਨਾਟਕ ਅ. ੧ - ੫੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਨ ਸਾਵਰੇ ਰਾਵਰੇਅੰ ਹੁਲਸੰ

Tan Saavare Raavareaan Hulasaan ॥

In the same manner Thy dark body hath its glow.

ਬਚਿਤ੍ਰ ਨਾਟਕ ਅ. ੧ - ੫੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਰਦ ਪੰਗਤਿ ਦਾਮਿਨੀਅੰ ਦਮੰਕੰ

Rada Paangati Daamineeaan Damaankaan ॥

The chain of Thy teeth glitters like lightning

ਬਚਿਤ੍ਰ ਨਾਟਕ ਅ. ੧ - ੫੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਘਟ ਘੁੰਘਰ ਘੰਟ ਸੁਰੰ ਘਮਕੰ ॥੫੮॥

Ghatta Ghuaanghar Ghaantta Suraan Ghamakaan ॥58॥

The melody of the small bells and gongs is like the thunder of the clouds. 58.

ਬਚਿਤ੍ਰ ਨਾਟਕ ਅ. ੧ - ੫੮/(੪) - ਸ੍ਰੀ ਦਸਮ ਗ੍ਰੰਥ ਸਾਹਿਬ