ਅਉਰ ਸੁਕਾਲ ਸਭੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ॥੮੪॥

This shabad is on page 94 of Sri Dasam Granth Sahib.

ਸ੍ਵੈਯਾ

Savaiyaa ॥

SWAYYA.


ਕਾਲ ਹੀ ਪਾਇ ਭਯੋ ਭਗਵਾਨ ਸੁ ਜਾਗਤ ਯਾ ਜਗ ਜਾ ਕੀ ਕਲਾ ਹੈ

Kaal Hee Paaei Bhayo Bhagavaan Su Jaagata Yaa Jaga Jaa Kee Kalaa Hai ॥

At the instance of KAL, Vishnu appeared, whose power is manifested through the world.

ਬਚਿਤ੍ਰ ਨਾਟਕ ਅ. ੧ - ੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਹੀ ਪਾਇ ਭਯੋ ਬ੍ਰਹਮਾ ਸਿਵ ਕਾਲ ਹੀ ਪਾਇ ਭਯੋ ਜੁਗੀਆ ਹੈ

Kaal Hee Paaei Bhayo Barhamaa Siva Kaal Hee Paaei Bhayo Jugeeaa Hai ॥

At the instance of KAL, Brahma appeared and also at the instance of KAL the Yogi Shiva appeared.

ਬਚਿਤ੍ਰ ਨਾਟਕ ਅ. ੧ - ੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਹੀ ਪਾਇ ਸੁਰਾਸੁਰ ਗੰਧ੍ਰਬ ਜਛ ਭੁਜੰਗ ਦਿਸਾ ਬਿਦਿਸਾ ਹੈ

Kaal Hee Paaei Suraasur Gaandharba Jachha Bhujang Disaa Bidisaa Hai ॥

At the instance of KAL, the gods, demons, Gandharvas, Yakshas, Bhujang, directions and indications have appeared.

ਬਚਿਤ੍ਰ ਨਾਟਕ ਅ. ੧ - ੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਉਰ ਸੁਕਾਲ ਸਭੈ ਬਸਿ ਕਾਲ ਕੇ ਏਕ ਹੀ ਕਾਲ ਅਕਾਲ ਸਦਾ ਹੈ ॥੮੪॥

Aaur Sukaal Sabhai Basi Kaal Ke Eeka Hee Kaal Akaal Sadaa Hai ॥84॥

All the other prevalent object are within KAL, only One supreme KAL is ever Timeless and eternal.84.

ਬਚਿਤ੍ਰ ਨਾਟਕ ਅ. ੧ - ੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ