ਚੌਪਈ ॥

This shabad is on page 99 of Sri Dasam Granth Sahib.

ਚੌਪਈ

Choupaee ॥

CHAUPAI


ਪ੍ਰਿਥਮ ਕਾਲ ਜਬ ਕਰਾ ਪਸਾਰਾ

Prithama Kaal Jaba Karaa Pasaaraa ॥

In the beginning when KAL created the world

ਬਚਿਤ੍ਰ ਨਾਟਕ ਅ. ੨ - ੧੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਓਅੰਕਾਰ ਤੇ ਸ੍ਰਿਸਟਿ ਉਪਾਰਾ

Aoankaara Te Srisatti Aupaaraa ॥

It was brought into being by Aumkara (the One Lord).

ਬਚਿਤ੍ਰ ਨਾਟਕ ਅ. ੨ - ੧੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲਸੈਨ ਪ੍ਰਥਮੈ ਭਇਓ ਭੂਪਾ

Kaalsain Parthamai Bhaeiao Bhoopaa ॥

Kal sain was the first king

ਬਚਿਤ੍ਰ ਨਾਟਕ ਅ. ੨ - ੧੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਅਧਿਕ ਅਤੁਲ ਬਲਿ ਰੂਪ ਅਨੂਪਾ ॥੧੦॥

Adhika Atula Bali Roop Anoopaa ॥10॥

Who was of immeasurable strength and supreme beauty.10.

ਬਚਿਤ੍ਰ ਨਾਟਕ ਅ. ੨ - ੧੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲਕੇਤੁ ਦੂਸਰ ਭੂਅ ਭਇਓ

Kaalketu Doosar Bhooa Bhaeiao ॥

Kalket became the second king

ਬਚਿਤ੍ਰ ਨਾਟਕ ਅ. ੨ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰੂਰਬਰਸ ਤੀਸਰ ਜਗਿ ਠਯੋ

Karoorbarsa Teesar Jagi Tthayo ॥

And Kurabaras, the third.

ਬਚਿਤ੍ਰ ਨਾਟਕ ਅ. ੨ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲਧੁਜ ਚਤੁਰਥ ਨ੍ਰਿਪ ਸੋਹੈ

Kaaldhuja Chaturtha Nripa Sohai ॥

Kaldhuj was the fourth kin

ਬਚਿਤ੍ਰ ਨਾਟਕ ਅ. ੨ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਤੇ ਭਯੋ ਜਗਤ ਸਭ ਕੋ ਹੈ ॥੧੧॥

Jih Te Bhayo Jagata Sabha Ko Hai ॥11॥

From whon the whole world originated. 11.

ਬਚਿਤ੍ਰ ਨਾਟਕ ਅ. ੨ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਹਸਰਾਛ ਜਾ ਕੋ ਸੁਭ ਸੋਹੈ

Sahasaraachha Jaa Ko Subha Sohai ॥

ਬਚਿਤ੍ਰ ਨਾਟਕ ਅ. ੨ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਹਸ ਪਾਦ ਜਾ ਕੇ ਤਨਿ ਮੋਹੈ

Sahasa Paada Jaa Ke Tani Mohai ॥

He had a thousand eyes and thousand feet.

ਬਚਿਤ੍ਰ ਨਾਟਕ ਅ. ੨ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੇਖ ਨਾਗ ਪਰ ਸੋਇਬੋ ਕਰੈ

Sekh Naaga Par Soeibo Kari ॥

He slept on Sheshanaga

ਬਚਿਤ੍ਰ ਨਾਟਕ ਅ. ੨ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਗ ਤਿਹ ਸੇਖਸਾਇ ਉਚਰੈ ॥੧੨॥

Jaga Tih Sekhsaaei Auchari ॥12॥

Therefore he was called the master of Shesha.12.

ਬਚਿਤ੍ਰ ਨਾਟਕ ਅ. ੨ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਸ੍ਰਵਣ ਤੇ ਮੈਲ ਨਿਕਾਰਾ

Eeka Sarvan Te Maila Nikaaraa ॥

Out of the secretion from one of his ears

ਬਚਿਤ੍ਰ ਨਾਟਕ ਅ. ੨ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਮਧੁ ਕੀਟਭ ਤਨ ਧਾਰਾ

Taa Te Madhu Keettabha Tan Dhaaraa ॥

Madhu and Kaitabh came into being.

ਬਚਿਤ੍ਰ ਨਾਟਕ ਅ. ੨ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦੁਤੀਆ ਕਾਨ ਤੇ ਮੈਲ ਨਿਕਾਰੀ

Duteeaa Kaan Te Maila Nikaaree ॥

And from the secretion of the other ear

ਬਚਿਤ੍ਰ ਨਾਟਕ ਅ. ੨ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਤੇ ਭਈ ਸ੍ਰਿਸਟਿ ਇਹ ਸਾਰੀ ॥੧੩॥

Taa Te Bhaeee Srisatti Eih Saaree ॥13॥

The whole world materialized.13.

ਬਚਿਤ੍ਰ ਨਾਟਕ ਅ. ੨ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੋ ਕਾਲ ਬਹੁਰਿ ਬਧ ਕਰਾ

Tin Ko Kaal Bahuri Badha Karaa ॥

After some period the Lord killed the demons (Madhu and Kaitabh).

ਬਚਿਤ੍ਰ ਨਾਟਕ ਅ. ੨ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੋ ਮੇਦ ਸਮੁੰਦ ਮੋ ਪਰਾ

Tin Ko Meda Samuaanda Mo Paraa ॥

Their marrow flowed into the ocean.

ਬਚਿਤ੍ਰ ਨਾਟਕ ਅ. ੨ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਿਕਨ ਤਾਸ ਜਲ ਪਰ ਤਿਰ ਰਹੀ

Chikan Taasa Jala Par Tri Rahee ॥

The greasy substance floated thereon because of that medital (marrow)

ਬਚਿਤ੍ਰ ਨਾਟਕ ਅ. ੨ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮੇਧਾ ਨਾਮ ਤਬਹਿ ਤੇ ਕਹੀ ॥੧੪॥

Medhaa Naam Tabahi Te Kahee ॥14॥

The earth was called medha (or medani).14.

ਬਚਿਤ੍ਰ ਨਾਟਕ ਅ. ੨ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸਾਧ ਕਰਮ ਜੇ ਪੁਰਖ ਕਮਾਵੈ

Saadha Karma Je Purkh Kamaavai ॥

Because of virtuous actions

ਬਚਿਤ੍ਰ ਨਾਟਕ ਅ. ੨ - ੧੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਦੇਵਤਾ ਜਗਤ ਕਹਾਵੈ

Naam Devataa Jagata Kahaavai ॥

A purusha (person) is known as devta (god)

ਬਚਿਤ੍ਰ ਨਾਟਕ ਅ. ੨ - ੧੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੁਕ੍ਰਿਤ ਕਰਮ ਜੇ ਜਗ ਮੈ ਕਰਹੀ

Kukrita Karma Je Jaga Mai Karhee ॥

And because of evil actions

ਬਚਿਤ੍ਰ ਨਾਟਕ ਅ. ੨ - ੧੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਾਮ ਅਸੁਰ ਤਿਨ ਕੋ ਸਭ ਧਰ ਹੀ ॥੧੫॥

Naam Asur Tin Ko Sabha Dhar Hee ॥15॥

He is known as asura (demon).15.

ਬਚਿਤ੍ਰ ਨਾਟਕ ਅ. ੨ - ੧੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਸਥਾਰ ਕਹ ਲਗੈ ਬਖਾਨੀਅਤ

Bahu Bisathaara Kaha Lagai Bakhaaneeata ॥

If everything is described in detail

ਬਚਿਤ੍ਰ ਨਾਟਕ ਅ. ੨ - ੧੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਗ੍ਰੰਥ ਬਢਨ ਤੇ ਅਤਿ ਡਰੁ ਮਾਨੀਅਤ

Graanth Badhan Te Ati Daru Maaneeata ॥

It is feared that the description will become voluminous.

ਬਚਿਤ੍ਰ ਨਾਟਕ ਅ. ੨ - ੧੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਤੇ ਹੋਤ ਬਹੁਤ ਨ੍ਰਿਪ ਆਏ

Tin Te Hota Bahuta Nripa Aaee ॥

There were many kings after Kaldhuj

ਬਚਿਤ੍ਰ ਨਾਟਕ ਅ. ੨ - ੧੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਦਛ ਪ੍ਰਜਾਪਤਿ ਜਿਨ ਉਪਜਾਏ ॥੧੬॥

Dachha Parjaapati Jin Aupajaaee ॥16॥

Like Daksha Prajapati etc. 16.

ਬਚਿਤ੍ਰ ਨਾਟਕ ਅ. ੨ - ੧੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦਸ ਸਹੰਸ ਤਿਹਿ ਗ੍ਰਿਹ ਭਈ ਕੰਨਿਆ

Dasa Sahaansa Tihi Griha Bhaeee Kaanniaa ॥

Ten thousand daughters were born to them

ਬਚਿਤ੍ਰ ਨਾਟਕ ਅ. ੨ - ੧੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਹ ਸਮਾਨ ਕਹ ਲਗੈ ਅੰਨਿਆ

Jih Samaan Kaha Lagai Na Aanniaa ॥

Whose beauty was not matched by others.

ਬਚਿਤ੍ਰ ਨਾਟਕ ਅ. ੨ - ੧੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਾਲ ਕ੍ਰਿਆ ਐਸੀ ਤਹ ਭਈ

Kaal Kriaa Aaisee Taha Bhaeee ॥

In due course all these daughters

ਬਚਿਤ੍ਰ ਨਾਟਕ ਅ. ੨ - ੧੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਸਭ ਬਿਆਹ ਨਰੇਸਨ ਦਈ ॥੧੭॥

Te Sabha Biaaha Naresan Daeee ॥17॥

Were married with the kings.17.

ਬਚਿਤ੍ਰ ਨਾਟਕ ਅ. ੨ - ੧੭/(੪) - ਸ੍ਰੀ ਦਸਮ ਗ੍ਰੰਥ ਸਾਹਿਬ