ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥


ਹਲਬੀ ਜੁਨਬੀ ਸਰੋਹੀ ਦੁਧਾਰੀ

Halabee Junabee Sarohee Dudhaaree ॥

Various types of swords, the swords from Halab and Junab, Sarohi swords and the double-deged sword, knife, spear and dagger were struck with great ire.

ਬਚਿਤ੍ਰ ਨਾਟਕ ਅ. ੩ - ੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੀ ਕੋਪ ਕਾਤੀ ਕ੍ਰਿਪਾਣੰ ਕਟਾਰੀ

Bahee Kopa Kaatee Kripaanaan Kattaaree ॥

ਬਚਿਤ੍ਰ ਨਾਟਕ ਅ. ੩ - ੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸੈਹਥੀਅੰ ਕਹੂੰ ਸੁਧ ਸੇਲੰ

Kahooaan Saihtheeaan Kahooaan Sudha Selaan ॥

ਬਚਿਤ੍ਰ ਨਾਟਕ ਅ. ੩ - ੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਕਹੂੰ ਸੇਲ ਸਾਂਗੰ ਭਈ ਰੇਲ ਪੇਲੰ ॥੯॥

Kahooaan Sela Saangaan Bhaeee Rela Pelaan ॥9॥

Somewhere the lancet and somewhere the pike only were used, somewhere the lance and the dagger were being used violently.9.

ਬਚਿਤ੍ਰ ਨਾਟਕ ਅ. ੩ - ੯/(੪) - ਸ੍ਰੀ ਦਸਮ ਗ੍ਰੰਥ ਸਾਹਿਬ