ਚੌਪਈ ॥

This shabad is on page 126 of Sri Dasam Granth Sahib.

ਚੌਪਈ

Choupaee ॥

CHAUPAI


ਜੇ ਜੇ ਭੇਖ ਸੁ ਤਨ ਮੈ ਧਾਰੈ

Je Je Bhekh Su Tan Mai Dhaarai ॥

ਬਚਿਤ੍ਰ ਨਾਟਕ ਅ. ੬ - ੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਪ੍ਰਭ ਜਨ ਕਛੁ ਕੈ ਬਿਚਾਰੈ

Te Parbha Jan Kachhu Kai Na Bichaarai ॥

Those persons who adopt different guises are never liked by the men of God.

ਬਚਿਤ੍ਰ ਨਾਟਕ ਅ. ੬ - ੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਮਝ ਲੇਹੁ ਸਭ ਜਨ ਮਨ ਮਾਹੀ

Samajha Lehu Sabha Jan Man Maahee ॥

ਬਚਿਤ੍ਰ ਨਾਟਕ ਅ. ੬ - ੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਡਿੰਭਨ ਮੈ ਪਰਮੇਸੁਰ ਨਾਹੀ ॥੫੩॥

Diaanbhan Mai Parmesur Naahee ॥53॥

All of you may understanding this that God is absent form all these guises.53.

ਬਚਿਤ੍ਰ ਨਾਟਕ ਅ. ੬ - ੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜੇ ਜੇ ਕਰਮ ਕਰਿ ਡਿੰਭ ਦਿਖਾਹੀ

Je Je Karma Kari Diaanbha Dikhaahee ॥

ਬਚਿਤ੍ਰ ਨਾਟਕ ਅ. ੬ - ੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਪਰਲੋਕਨ ਮੋ ਗਤਿ ਨਾਹੀ

Tin Parlokan Mo Gati Naahee ॥

Those who exhibit various garbs through various actions, they never get release in the next world.

ਬਚਿਤ੍ਰ ਨਾਟਕ ਅ. ੬ - ੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਵਤ ਚਲਤ ਜਗਤ ਕੇ ਕਾਜਾ

Jeevata Chalata Jagata Ke Kaajaa ॥

ਬਚਿਤ੍ਰ ਨਾਟਕ ਅ. ੬ - ੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸ੍ਵਾਂਗ ਦੇਖਿ ਕਰਿ ਪੂਜਤ ਰਾਜਾ ॥੫੪॥

Savaanga Dekhi Kari Poojata Raajaa ॥54॥

While alive, their worldly desires may be fulfilled and the king may be pleased on seeing their mimicry.54.

ਬਚਿਤ੍ਰ ਨਾਟਕ ਅ. ੬ - ੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਆਂਗਨ ਮੈ ਪਰਮੇਸੁਰ ਨਾਹੀ

Suaanagan Mai Parmesur Naahee ॥

ਬਚਿਤ੍ਰ ਨਾਟਕ ਅ. ੬ - ੫੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਖੋਜਿ ਫਿਰੈ ਸਭ ਹੀ ਕੋ ਕਾਹੀ

Khoji Phrii Sabha Hee Ko Kaahee ॥

The Lord-God is not present in such mimics, even all the places be serched by all.

ਬਚਿਤ੍ਰ ਨਾਟਕ ਅ. ੬ - ੫੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਅਪਨੋ ਮਨੁ ਕਰ ਮੋ ਜਿਹ ਆਨਾ

Apano Manu Kar Mo Jih Aanaa ॥

ਬਚਿਤ੍ਰ ਨਾਟਕ ਅ. ੬ - ੫੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਪਾਰਬ੍ਰਹਮ ਕੋ ਤਿਨੀ ਪਛਾਨਾ ॥੫੫॥

Paarabarhama Ko Tinee Pachhaanaa ॥55॥

Only those who controlled their minds, recognized the Supreme Brahman.55.

ਬਚਿਤ੍ਰ ਨਾਟਕ ਅ. ੬ - ੫੫/(੪) - ਸ੍ਰੀ ਦਸਮ ਗ੍ਰੰਥ ਸਾਹਿਬ