ਰਸਾਵਲ ਛੰਦ ॥

This shabad is on page 137 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAVAL STANZA


ਕ੍ਰਿਪਾਲ ਕੋਪਿਯੰ

Kripaala Kopiyaan ॥

ਬਚਿਤ੍ਰ ਨਾਟਕ ਅ. ੯ - ੧੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਠੀ ਪਾਵ ਰੋਪਿਯੰ

Hatthee Paava Ropiyaan ॥

Kirpal Chand, in great anger, stood firmly in the field.

ਬਚਿਤ੍ਰ ਨਾਟਕ ਅ. ੯ - ੧੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੋਘੰ ਚਲਾਏ

Saroghaan Chalaaee ॥

ਬਚਿਤ੍ਰ ਨਾਟਕ ਅ. ੯ - ੧੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੇ ਬੀਰ ਘਾਏ ॥੧੧॥

Bade Beera Ghaaee ॥11॥

With his volley of arrows, he killed great warriors.11.

ਬਚਿਤ੍ਰ ਨਾਟਕ ਅ. ੯ - ੧੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਹਣੈ ਛਤ੍ਰਧਾਰੀ

Hani Chhatardhaaree ॥

ਬਚਿਤ੍ਰ ਨਾਟਕ ਅ. ੯ - ੧੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲਿਟੇ ਭੂਪ ਭਾਰੀ

Litte Bhoop Bhaaree ॥

He killed the chief, who lay dead on the ground.

ਬਚਿਤ੍ਰ ਨਾਟਕ ਅ. ੯ - ੧੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਨਾਦ ਬਾਜੇ

Mahaa Naada Baaje ॥

ਬਚਿਤ੍ਰ ਨਾਟਕ ਅ. ੯ - ੧੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਭਲੇ ਸੂਰ ਗਾਜੇ ॥੧੨॥

Bhale Soora Gaaje ॥12॥

The trumpets sounded and the warriors thundered.12.

ਬਚਿਤ੍ਰ ਨਾਟਕ ਅ. ੯ - ੧੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕ੍ਰਿਪਾਲੰ ਕ੍ਰੁਧੰ

Kripaalaan Karudhaan ॥

ਬਚਿਤ੍ਰ ਨਾਟਕ ਅ. ੯ - ੧੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਕੀਯੋ ਜੁਧ ਸੁੱਧੰ

Keeyo Judha Su`dhaan ॥

Kirpal Chand, in great fury, made a great fight.

ਬਚਿਤ੍ਰ ਨਾਟਕ ਅ. ੯ - ੧੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾਬੀਰ ਗਜੇ

Mahaabeera Gaje ॥

ਬਚਿਤ੍ਰ ਨਾਟਕ ਅ. ੯ - ੧੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸਾਰ ਬਜੇ ॥੧੩॥

Mahaa Saara Baje ॥13॥

Great heroes thundered, while using dreadful weapons.13.

ਬਚਿਤ੍ਰ ਨਾਟਕ ਅ. ੯ - ੧੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋ ਜੁਧ ਚੰਡੰ

Karo Judha Chaandaan ॥

ਬਚਿਤ੍ਰ ਨਾਟਕ ਅ. ੯ - ੧੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣਿਯੋ ਨਾਵ ਖੰਡੰ

Suniyo Naava Khaandaan ॥

Such a heroic battle was fought that all the people of the world living in nine quarters, knew it.

ਬਚਿਤ੍ਰ ਨਾਟਕ ਅ. ੯ - ੧੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਚਲਿਯੋ ਸਸਤ੍ਰ ਬਾਹੀ

Chaliyo Sasatar Baahee ॥

ਬਚਿਤ੍ਰ ਨਾਟਕ ਅ. ੯ - ੧੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਜੌਤੀ ਨਿਬਾਹੀ ॥੧੪॥

Rajoutee Nibaahee ॥14॥

His weapons wrought havoc and he exhibited himself as a true fajput.14.

ਬਚਿਤ੍ਰ ਨਾਟਕ ਅ. ੯ - ੧੪/(੪) - ਸ੍ਰੀ ਦਸਮ ਗ੍ਰੰਥ ਸਾਹਿਬ