ਦੋਹਰਾ

Doharaa ॥

DOHRA


ਜਬੈ ਹੁਸੈਨੀ ਜੁਝਿਯੋ ਭਯੋ ਸੂਰ ਮਨ ਰੋਸੁ

Jabai Husinee Jujhiyo Bhayo Soora Man Rosu ॥

When Hussain was killed, the warriors were in great fury.

ਬਚਿਤ੍ਰ ਨਾਟਕ ਅ. ੧੧ - ੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਭਾਜਿ ਚਲੇ ਅਵਰੈ ਸਬੈ ਉਠਿਯੋ ਕਟੋਚਨ ਜੋਸ ॥੫੩॥

Bhaaji Chale Avari Sabai Autthiyo Kattochan Josa ॥53॥

All the other fled, but the forces of Katoch felt excited. 53.

ਬਚਿਤ੍ਰ ਨਾਟਕ ਅ. ੧੧ - ੫੩/(੨) - ਸ੍ਰੀ ਦਸਮ ਗ੍ਰੰਥ ਸਾਹਿਬ