ਸ੍ਵੈਯਾ ॥

This shabad is on page 172 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਛੀਨ ਭੰਡਾਰ ਲਇਓ ਹੈ ਕੁਬੇਰ ਤੇ ਸੇਸ ਹੂੰ ਤੇ ਮਨਿ ਮਾਲ ਛੁਡਾਈ

Chheena Bhaandaara Laeiao Hai Kubera Te Sesa Hooaan Te Mani Maala Chhudaaeee ॥

The demons seized away the wealth from Kuber and the necklace of jewels from Sheshanaga.,

ਉਕਤਿ ਬਿਲਾਸ ਅ. ੩ - ੭੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜੀਤ ਲੁਕੇਸ ਦਿਨੇਸ ਨਿਸੇਸ ਗਨੇਸ ਜਲੇਸ ਦੀਓ ਹੈ ਭਜਾਈ

Jeet Lukesa Dinesa Nisesa Ganesa Jalesa Deeao Hai Bhajaaeee ॥

They conquered Brahma, Sun, Moon, Ganesh, Varuna etc., and caused them to run away.,

ਉਕਤਿ ਬਿਲਾਸ ਅ. ੩ - ੭੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਕ ਕੀਏ ਤਿਨ ਤੀਨਹੁ ਆਪਨੇ ਦੈਤ ਪਠੇ ਤਹ ਦੈ ਠਕੁਰਾਈ

Loka Keeee Tin Teenahu Aapane Daita Patthe Taha Dai Tthakuraaeee ॥

They established their own kingdom after conquering all the three worlds.,

ਉਕਤਿ ਬਿਲਾਸ ਅ. ੩ - ੭੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਜਾਇ ਬਸੇ ਸੁਰ ਧਾਮ ਤੇਊ ਤਿਨ ਸੁੰਭ ਨਿਸੁੰਭ ਕੀ ਫੇਰੀ ਦੁਹਾਈ ॥੭੧॥

Jaaei Base Sur Dhaam Teaoo Tin Suaanbha Nisuaanbha Kee Pheree Duhaaeee ॥71॥

All the demons went to abide in the cities of gods and proclamations were made in the names of Sumbh and Nisumbh.71.,

ਉਕਤਿ ਬਿਲਾਸ ਅ. ੩ - ੭੧/(੪) - ਸ੍ਰੀ ਦਸਮ ਗ੍ਰੰਥ ਸਾਹਿਬ