ਦੋਹਰਾ ॥

This shabad is on page 173 of Sri Dasam Granth Sahib.

ਦੋਹਰਾ

Doharaa ॥

DOHRA,


ਨਿਰਖ ਚੰਡਕਾ ਤਾਸ ਕੋ ਤਬੈ ਬਚਨ ਇਹ ਕੀਨ

Nrikh Chaandakaa Taasa Ko Tabai Bachan Eih Keena ॥

Chandika, seeing her, thus spoke to her,

ਉਕਤਿ ਬਿਲਾਸ ਅ. ੩ - ੭੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹੇ ਪੁਤ੍ਰੀ ਤੂੰ ਕਾਲਿਕਾ ਹੋਹੁ ਜੁ ਮੁਝ ਮੈ ਲੀਨ ॥੭੬॥

He Putaree Tooaan Kaalikaa Hohu Ju Mujha Mai Leena ॥76॥

“O my daughter Kalika, merge in me.”76.,

ਉਕਤਿ ਬਿਲਾਸ ਅ. ੩ - ੭੬/(੨) - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਤ ਬਚਨ ਯਹ ਚੰਡਿ ਕੋ ਤਾ ਮਹਿ ਗਈ ਸਮਾਇ

Sunata Bachan Yaha Chaandi Ko Taa Mahi Gaeee Samaaei ॥

Hearing these words of Chandi, she merged in her,

ਉਕਤਿ ਬਿਲਾਸ ਅ. ੩ - ੭੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਉ ਗੰਗਾ ਕੀ ਧਾਰ ਮੈ ਜਮੁਨਾ ਪੈਠੀ ਧਾਇ ॥੭੭॥

Jiau Gaangaa Kee Dhaara Mai Jamunaa Paitthee Dhaaei ॥77॥

Like Yamuna falling into the current of Ganges.77.,

ਉਕਤਿ ਬਿਲਾਸ ਅ. ੩ - ੭੭/(੨) - ਸ੍ਰੀ ਦਸਮ ਗ੍ਰੰਥ ਸਾਹਿਬ