ਸ੍ਵੈਯਾ ॥

This shabad is on page 174 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਹਰਿ ਸੋ ਮੁਖ ਹੈ ਹਰਿਤੀ ਦੁਖ ਹੈ ਅਲਿਕੈ ਹਰ ਹਾਰ ਪ੍ਰਭਾ ਹਰਿਨੀ ਹੈ

Hari So Mukh Hai Haritee Dukh Hai Alikai Har Haara Parbhaa Harinee Hai ॥

“Her face is like the moon, seeing which all the sufferings are effaced, her curly hair even steal the beauty of snakes.

ਉਕਤਿ ਬਿਲਾਸ ਅ. ੩ - ੮੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਲੋਚਨ ਹੈ ਹਰਿ ਸੇ ਸਰਸੇ ਹਰਿ ਸੇ ਭਰੁਟੇ ਹਰਿ ਸੀ ਬਰੁਨੀ ਹੈ

Lochan Hai Hari Se Sarse Hari Se Bharutte Hari See Barunee Hai ॥

“Her eyes are like the blossomed lotus, her eyebrows are like bow and her eyelashes like arrows.

ਉਕਤਿ ਬਿਲਾਸ ਅ. ੩ - ੮੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕੇਹਰਿ ਸੋ ਕਰਿਹਾ ਚਲਬੋ ਹਰਿ ਪੈ ਹਰਿ ਕੀ ਹਰਿਨੀ ਤਰਨੀ ਹੈ

Kehari So Karihaa Chalabo Hari Pai Hari Kee Harinee Tarnee Hai ॥

“Her waist is slim like that of a lion, her gait is like that of an elephant and makes shyful the glory of the wife of Cupaid.,

ਉਕਤਿ ਬਿਲਾਸ ਅ. ੩ - ੮੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਕਰ ਮੈ ਹਰਿ ਪੈ ਹਰਿ ਸੋ ਹਰਿ ਰੂਪ ਕੀਏ ਹਰ ਕੀ ਧਰਨੀ ਹੈ ॥੮੮॥

Hai Kar Mai Hari Pai Hari So Hari Roop Keeee Har Kee Dharnee Hai ॥88॥

“She hath a sword in her hand and rides a lion, she is most magnificent like the sun the wife of god Shiva.88.

ਉਕਤਿ ਬਿਲਾਸ ਅ. ੩ - ੮੮/(੪) - ਸ੍ਰੀ ਦਸਮ ਗ੍ਰੰਥ ਸਾਹਿਬ