ਸ੍ਵੈਯਾ ॥

This shabad is on page 181 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਕਾਨਨ ਮੈ ਸੁਨਿ ਕੈ ਇਹ ਬਾਤ ਸੁ ਬੀਰ ਫਿਰੇ ਕਰ ਮੈ ਅਸਿ ਲੈ ਲੈ

Kaann Mai Suni Kai Eih Baata Su Beera Phire Kar Mai Asi Lai Lai ॥

Hearing these words with ears, the warriors returned and holding their swords in their hands,

ਉਕਤਿ ਬਿਲਾਸ ਅ. ੫ - ੧੩੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਪ੍ਰਚੰਡ ਸੋ ਜੁਧੁ ਕਰਿਓ ਬਲਿ ਕੈ ਅਤ ਹੀ ਮਨ ਕ੍ਰੁਧਤ ਹ੍ਵੈ ਕੈ

Chaandi Parchaanda So Judhu Kariao Bali Kai Ata Hee Man Karudhata Havai Kai ॥

And with great rage in their minds, with great force and swiftness, they began the war with the goddess.,

ਉਕਤਿ ਬਿਲਾਸ ਅ. ੫ - ੧੩੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਘਾਉ ਲਗੈ ਤਿਨ ਕੇ ਤਨ ਮੈ ਇਮ ਸ੍ਰਉਣ ਗਿਰਿਓ ਧਰਨੀ ਪਰੁ ਚੁਐ ਕੈ

Ghaau Lagai Tin Ke Tan Mai Eima Saruna Giriao Dharnee Paru Chuaai Kai ॥

The blood flowed out from their wounds and falls on the ground like the water in the cataract.,

ਉਕਤਿ ਬਿਲਾਸ ਅ. ੫ - ੧੩੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਆਗ ਲਗੇ ਜਿਮੁ ਕਾਨਨ ਮੈ ਤਨ ਤਿਉ ਰਹੀ ਬਾਨਨ ਕੀ ਧੁਨਿ ਹ੍ਵੈ ਕੈ ॥੧੩੭॥

Aaga Lage Jimu Kaann Mai Tan Tiau Rahee Baann Kee Dhuni Havai Kai ॥137॥

The sound of the arrows appears like the cracking sound produced by the fire burning the needs.137.,

ਉਕਤਿ ਬਿਲਾਸ ਅ. ੫ - ੧੩੭/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਆਇਸ ਪਾਇ ਕੈ ਦਾਨਵ ਕੋ ਦਲ ਚੰਡਿ ਕੇ ਸਾਮੁਹੇ ਆਇ ਅਰਿਓ ਹੈ

Aaeisa Paaei Kai Daanva Ko Dala Chaandi Ke Saamuhe Aaei Ariao Hai ॥

Hearing the command of Raktavija the army of the demons came and resisted before the goddess.,

ਉਕਤਿ ਬਿਲਾਸ ਅ. ੫ - ੧੩੮/੧ - ਸ੍ਰੀ ਦਸਮ ਗ੍ਰੰਥ ਸਾਹਿਬ


ਢਾਰ ਅਉ ਸਾਂਗ ਕ੍ਰਿਪਾਨਨਿ ਲੈ ਕਰ ਮੈ ਬਰ ਬੀਰਨ ਜੁਧ ਕਰਿਓ ਹੈ

Dhaara Aau Saanga Kripaanni Lai Kar Mai Bar Beeran Judha Kariao Hai ॥

The warriors began to wage war holding their shields, swords and daggers in their hands.,

ਉਕਤਿ ਬਿਲਾਸ ਅ. ੫ - ੧੩੮/੨ - ਸ੍ਰੀ ਦਸਮ ਗ੍ਰੰਥ ਸਾਹਿਬ


ਫੇਰ ਫਿਰੇ ਨਹਿ ਆਹਵ ਤੇ ਮਨ ਮਹਿ ਤਿਹ ਧੀਰਜ ਗਾਢੋ ਧਰਿਓ ਹੈ

Phera Phire Nahi Aahava Te Man Mahi Tih Dheeraja Gaadho Dhariao Hai ॥

They did not hesitate to come and have plucked up their hearts firmly.,

ਉਕਤਿ ਬਿਲਾਸ ਅ. ੫ - ੧੩੮/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰੋਕ ਲਈ ਚਹੂੰ ਓਰ ਤੇ ਚੰਡਿ ਸੁ ਭਾਨ ਮਨੋ ਪਰਬੇਖ ਪਰਿਓ ਹੈ ॥੧੩੮॥

Roka Laeee Chahooaan Aor Te Chaandi Su Bhaan Mano Parbekh Pariao Hai ॥138॥

They withheld Chandi from all the four sides like the sun encircled by clouds from all directions.138.,

ਉਕਤਿ ਬਿਲਾਸ ਅ. ੫ - ੧੩੮/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕੋਪ ਕੈ ਚੰਡਿ ਪ੍ਰਚੰਡ ਕੁਵੰਡ ਮਹਾ ਬਲ ਕੈ ਬਲਵੰਡ ਸੰਭਾਰਿਓ

Kopa Kai Chaandi Parchaanda Kuvaanda Mahaa Bala Kai Balavaanda Saanbhaariao ॥

The powerful Chandi, in great rage, hath caught hold of her mighty bow with great force.,

ਉਕਤਿ ਬਿਲਾਸ ਅ. ੫ - ੧੩੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦਾਮਿਨਿ ਜਿਉ ਘਨ ਸੇ ਦਲ ਪੈਠਿ ਕੈ ਕੈ ਪੁਰਜੇ ਪੁਰਜੇ ਦਲੁ ਮਾਰਿਓ

Daamini Jiau Ghan Se Dala Paitthi Kai Kai Purje Purje Dalu Maariao ॥

Penetrating like lightning amongst the clouds-like enemy, she hath cut asunder the army of demons.,

ਉਕਤਿ ਬਿਲਾਸ ਅ. ੫ - ੧੩੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨਨਿ ਸਾਥ ਬਿਦਾਰ ਦਏ ਅਰਿ ਤਾ ਛਬਿ ਕੋ ਕਵਿ ਭਾਉ ਬਿਚਾਰਿਓ

Baanni Saatha Bidaara Daee Ari Taa Chhabi Ko Kavi Bhaau Bichaariao ॥

She hath destroyed the enemy with her arrows, the poet hath imagined it in this manner:

ਉਕਤਿ ਬਿਲਾਸ ਅ. ੫ - ੧੩੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਜ ਕੀ ਕਿਰਨੇ ਸਰਮਾਸਹਿ ਰੇਨ ਅਨੇਕ ਤਹਾ ਕਰਿ ਡਾਰਿਓ ॥੧੩੯॥

Sooraja Kee Krine Sarmaasahi Rena Aneka Tahaa Kari Daariao ॥139॥

It seems that the arrows are moving like the radiant rays of the sun and the bits of the flesh of the demons are flying here and there like dust.139.,

ਉਕਤਿ ਬਿਲਾਸ ਅ. ੫ - ੧੩੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡਿ ਚਮੂੰ ਬਹੁ ਦੈਤਨ ਕੀ ਹਤਿ ਫੇਰਿ ਪ੍ਰਚੰਡ ਕੁਵੰਡ ਸੰਭਾਰਿਓ

Chaandi Chamooaan Bahu Daitan Kee Hati Pheri Parchaanda Kuvaanda Saanbhaariao ॥

After killing the enormous army of the demons, Chandi hath swiftly held up her bow.,

ਉਕਤਿ ਬਿਲਾਸ ਅ. ੫ - ੧੪੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨਨ ਸੋ ਦਲ ਫੋਰ ਦਇਓ ਬਲ ਕੈ ਬਰ ਸਿੰਘ ਮਹਾ ਭਭਕਾਰਿਓ

Baann So Dala Phora Daeiao Bala Kai Bar Siaangha Mahaa Bhabhakaariao ॥

She hath torn the forces with her arrows and the mighty lion hath also roared loudly.,

ਉਕਤਿ ਬਿਲਾਸ ਅ. ੫ - ੧੪੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਦਏ ਸਿਰਦਾਰ ਬਡੇ ਧਰਿ ਸ੍ਰਉਣ ਬਹਾਇ ਬਡੋ ਰਨ ਪਾਰਿਓ

Maara Daee Sridaara Bade Dhari Saruna Bahaaei Bado Ran Paariao ॥

Many chieftains have been killed and the blood is flowing on the ground in this great war.,

ਉਕਤਿ ਬਿਲਾਸ ਅ. ੫ - ੧੪੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਏਕ ਕੇ ਸੀਸ ਦਇਓ ਧਨੁ ਯੌ ਜਨੁ ਕੋਪ ਕੈ ਗਾਜ ਨੇ ਮੰਡਪ ਮਾਰਿਓ ॥੧੪੦॥

Eeka Ke Seesa Daeiao Dhanu You Janu Kopa Kai Gaaja Ne Maandapa Maariao ॥140॥

The head of one demon hath been kicked by the bow thrown away like the lightning desecrating a palace.140.,

ਉਕਤਿ ਬਿਲਾਸ ਅ. ੫ - ੧੪੦/(੪) - ਸ੍ਰੀ ਦਸਮ ਗ੍ਰੰਥ ਸਾਹਿਬ