ਸ੍ਵੈਯਾ ॥

This shabad is on page 189 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਆਇਸ ਪਾਇ ਸਭੈ ਸਕਤੀ ਚਲਿ ਕੈ ਤਹਾ ਚੰਡਿ ਪ੍ਰਚੰਡ ਪੈ ਆਈ

Aaeisa Paaei Sabhai Sakatee Chali Kai Tahaa Chaandi Parchaanda Pai Aaeee ॥

As commanded by Vishnu, the powers of all the gods came for help for powerful Chandi.,

ਉਕਤਿ ਬਿਲਾਸ ਅ. ੬ - ੧੮੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦੇਵੀ ਕਹਿਓ ਤਿਨ ਕੋ ਕਰ ਆਦਰੁ ਆਈ ਭਲੇ ਜਨੁ ਬੋਲਿ ਪਠਾਈ

Devee Kahiao Tin Ko Kar Aadaru Aaeee Bhale Janu Boli Patthaaeee ॥

The goddess, in reverence, said to them: “Welcome, you have come as though I have called you.”,

ਉਕਤਿ ਬਿਲਾਸ ਅ. ੬ - ੧੮੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਾ ਛਬਿ ਕੀ ਉਪਮਾ ਅਤਿ ਹੀ ਕਵਿ ਨੇ ਅਪਨੇ ਮਨ ਮੈ ਲਖਿ ਪਾਈ

Taa Chhabi Kee Aupamaa Ati Hee Kavi Ne Apane Man Mai Lakhi Paaeee ॥

The poet hath imagined well in his mind the glory of that occasion.,

ਉਕਤਿ ਬਿਲਾਸ ਅ. ੬ - ੧੮੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨਹੁ ਸਾਵਨ ਮਾਸ ਨਦੀ ਚਲਿ ਕੈ ਜਲ ਰਾਸਿ ਮੈ ਆਨਿ ਸਮਾਈ ॥੧੮੪॥

Maanhu Saavan Maasa Nadee Chali Kai Jala Raasi Mai Aani Samaaeee ॥184॥

It seemed that the stream of Sawan (the rainy month) hath come and merged in the sea.184.,

ਉਕਤਿ ਬਿਲਾਸ ਅ. ੬ - ੧੮੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਦੇਖਿ ਮਹਾ ਦਲ ਦੇਵਨ ਕੋ ਬਰ ਬੀਰ ਸੁ ਸਾਮੁਹੇ ਜੁਧ ਕੋ ਧਾਏ

Dekhi Mahaa Dala Devan Ko Bar Beera Su Saamuhe Judha Ko Dhaaee ॥

Seeing the great many of the demons, the warriors of the powers of gods went in front of them for war.,

ਉਕਤਿ ਬਿਲਾਸ ਅ. ੬ - ੧੮੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਾਨਨਿ ਸਾਥਿ ਹਨੇ ਬਲੁ ਕੈ ਰਨ ਮੈ ਬਹੁ ਆਵਤ ਬੀਰ ਗਿਰਾਏ

Baanni Saathi Hane Balu Kai Ran Mai Bahu Aavata Beera Giraaee ॥

With great force killed many with their arrows and caused the confronting warriors to lie dead in the battlefield.,

ਉਕਤਿ ਬਿਲਾਸ ਅ. ੬ - ੧੮੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਦਾੜਨ ਸਾਥਿ ਚਬਾਇ ਗਈ ਕਲਿ ਅਉਰ ਗਹੈ ਚਹੂੰ ਓਰਿ ਬਗਾਏ

Daarhan Saathi Chabaaei Gaeee Kali Aaur Gahai Chahooaan Aori Bagaaee ॥

Kali chewed many with her molars, and had thrown asunder many of them in all the four directions.,

ਉਕਤਿ ਬਿਲਾਸ ਅ. ੬ - ੧੮੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਰਾਵਨ ਸੋ ਰਿਸ ਕੈ ਰਨ ਮੈ ਪਤਿ ਭਾਲਕ ਜਿਉ ਗਿਰਰਾਜ ਚਲਾਏ ॥੧੮੫॥

Raavan So Risa Kai Ran Mai Pati Bhaalaka Jiau Griraaja Chalaaee ॥185॥

It seemed that while fighting with Ravana, in great fury, Jamwant had picked up and destroyed the great mountains.185.,

ਉਕਤਿ ਬਿਲਾਸ ਅ. ੬ - ੧੮੫/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਫੇਰ ਲੈ ਪਾਨਿ ਕ੍ਰਿਪਾਨ ਸੰਭਾਰ ਕੈ ਦੈਤਨ ਸੋ ਬਹੁ ਜੁਧ ਕਰਿਓ ਹੈ

Phera Lai Paani Kripaan Saanbhaara Kai Daitan So Bahu Judha Kariao Hai ॥

Then taking the sword in her hand, Kali hath waged a ferocious war with the demons.,

ਉਕਤਿ ਬਿਲਾਸ ਅ. ੬ - ੧੮੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਰ ਬਿਦਾਰ ਸੰਘਾਰ ਦਏ ਬਹੁ ਭੂਮਿ ਪਰੇ ਭਟ ਸ੍ਰਉਨ ਝਰਿਓ ਹੈ

Maara Bidaara Saanghaara Daee Bahu Bhoomi Pare Bhatta Saruna Jhariao Hai ॥

She hath destroyed many, who are lying dead on the earth and the blood is oozing out of the corpses.,

ਉਕਤਿ ਬਿਲਾਸ ਅ. ੬ - ੧੮੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗੂਦ ਬਹਿਓ ਅਰਿ ਸੀਸਨ ਤੇ ਕਵਿ ਨੇ ਤਿਹ ਕੋ ਇਹ ਭਾਉ ਧਰਿਓ ਹੈ

Gooda Bahiao Ari Seesan Te Kavi Ne Tih Ko Eih Bhaau Dhariao Hai ॥

The marrow, which is flowing from the heads of the enemies, the poet hath thought about it in this way:,

ਉਕਤਿ ਬਿਲਾਸ ਅ. ੬ - ੧੮੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਾਨੋ ਪਹਾਰ ਕੇ ਸ੍ਰਿੰਗਹੁ ਤੇ ਧਰਨੀ ਪਰ ਆਨਿ ਤੁਸਾਰ ਪਰਿਓ ਹੈ ॥੧੮੬॥

Maano Pahaara Ke Sringahu Te Dharnee Par Aani Tusaara Pariao Hai ॥186॥

In seemed that slipping down from the peak of the mountain, the snow hath fallen on the earth.186.,

ਉਕਤਿ ਬਿਲਾਸ ਅ. ੬ - ੧੮੬/(੪) - ਸ੍ਰੀ ਦਸਮ ਗ੍ਰੰਥ ਸਾਹਿਬ