ਸ੍ਵੈਯਾ ॥

This shabad is on page 195 of Sri Dasam Granth Sahib.

ਸ੍ਵੈਯਾ

Savaiyaa ॥

SWAYYA,


ਬੀਚ ਤਬੈ ਨਭ ਮੰਡਲ ਚੰਡਿਕਾ ਜੁਧ ਕਰਿਓ ਜਿਮ ਆਗੇ ਹੋਊ

Beecha Tabai Nabha Maandala Chaandikaa Judha Kariao Jima Aage Na Hoaoo ॥

Such a war was waged by Chandi in the sky, as had never been waged before.,

ਉਕਤਿ ਬਿਲਾਸ ਅ. ੭ - ੨੨੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸੂਰਜ ਚੰਦੁ ਨਿਛਤ੍ਰ ਸਚੀਪਤਿ ਅਉਰ ਸਭੈ ਸੁਰ ਪੇਖਤ ਸੋਊ

Sooraja Chaandu Nichhatar Sacheepati Aaur Sabhai Sur Pekhta Soaoo ॥

The sun, moon, stars, Indra and all other gods saw that war.,

ਉਕਤਿ ਬਿਲਾਸ ਅ. ੭ - ੨੨੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਖੈਚ ਕੈ ਮੂੰਡ ਦਈ ਕਰਵਾਰ ਕੀ ਏਕ ਕੋ ਮਾਰਿ ਕੀਏ ਤਬ ਦੋਊ

Khicha Kai Mooaanda Daeee Karvaara Kee Eeka Ko Maari Keeee Taba Doaoo ॥

The goddess pulled out her sword and struck it on the neck of Sumbh, cutting his body into two parts.,

ਉਕਤਿ ਬਿਲਾਸ ਅ. ੭ - ੨੨੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁੰਭ ਦੁ ਟੂਕ ਹ੍ਵੈ ਭੂਮਿ ਪਰਿਓ ਤਨ ਜਿਉ ਕਲਵਤ੍ਰ ਸੋ ਚੀਰਤ ਕੋਊ ॥੨੨੧॥

Suaanbha Du Ttooka Havai Bhoomi Pariao Tan Jiau Kalavatar So Cheerata Koaoo ॥221॥

The body of Sumbh cut into two fell in such a way on the earth as the same had been ripped by the saw.221.,

ਉਕਤਿ ਬਿਲਾਸ ਅ. ੭ - ੨੨੧/(੪) - ਸ੍ਰੀ ਦਸਮ ਗ੍ਰੰਥ ਸਾਹਿਬ