ਭੁਜੰਗ ਪ੍ਰਯਾਤ ਛੰਦ ॥

This shabad is on page 201 of Sri Dasam Granth Sahib.

ਭੁਜੰਗ ਪ੍ਰਯਾਤ ਛੰਦ

Bhujang Prayaat Chhaand ॥

BHUJANG PRAYAAT STANZA


ਤਬੈ ਬੀਰ ਕੋਪੰ ਬਿੜਾਲਾਛ ਨਾਮੰ

Tabai Beera Kopaan Birhaalaachha Naamaan ॥

Then the hero named Biralachh was filled with ire.

ਚੰਡੀ ਚਰਿਤ੍ਰ ੨ ਅ. ੧ - ੨੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਜੇ ਸਸਤ੍ਰ ਦੇਹੰ ਚਲੋ ਜੁਧ ਧਾਮੰ

Saje Sasatar Dehaan Chalo Judha Dhaamaan ॥

He bedecked himself with weapons and walked towards the battlefield.

ਚੰਡੀ ਚਰਿਤ੍ਰ ੨ ਅ. ੧ - ੨੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਿਰੰ ਸਿੰਘ ਕੇ ਆਨਿ ਘਾਯੰ ਪ੍ਰਹਾਰੰ

Srin Siaangha Ke Aani Ghaayaan Parhaaraan ॥

He struck his weapon on the head of the lion and wounded him,

ਚੰਡੀ ਚਰਿਤ੍ਰ ੨ ਅ. ੧ - ੨੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਲੀ ਸਿੰਘ ਸੋ ਹਾਥ ਸੋ ਮਾਰਿ ਡਾਰੰ ॥੨੨॥

Balee Siaangha So Haatha So Maari Daaraan ॥22॥

But the brave lion killed him with his hands.22.

ਚੰਡੀ ਚਰਿਤ੍ਰ ੨ ਅ. ੧ - ੨੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਬਿੜਾਲਾਛ ਮਾਰੇ ਸੁ ਪਿੰਗਾਛ ਧਾਏ

Birhaalaachha Maare Su Piaangaachha Dhaaee ॥

When Biralachh was killed, Pinagachh ran forward

ਚੰਡੀ ਚਰਿਤ੍ਰ ੨ ਅ. ੧ - ੨੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਦ੍ਰੁਗਾ ਸਾਮੁਹੇ ਬੋਲ ਬਾਂਕੇ ਸੁਨਾਏ

Darugaa Saamuhe Bola Baanke Sunaaee ॥

Going in front of Durga, he uttered some inronical words.

ਚੰਡੀ ਚਰਿਤ੍ਰ ੨ ਅ. ੧ - ੨੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੀ ਅਭ੍ਰਿ ਜ੍ਯੋ ਗਰਜ ਕੈ ਬਾਣ ਬਰਖੰ

Karee Abhri Jaio Garja Kai Baan Barkhaan ॥

Roaring like a cloud, he showered a volley of arrows

ਚੰਡੀ ਚਰਿਤ੍ਰ ੨ ਅ. ੧ - ੨੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਸੂਰ ਬੀਰੰ ਭਰੇ ਜੁਧ ਹਰਖੰ ॥੨੩॥

Mahaa Soora Beeraan Bhare Judha Harkhaan ॥23॥

That great hero was filled with pleasure in the battlefield.23.

ਚੰਡੀ ਚਰਿਤ੍ਰ ੨ ਅ. ੧ - ੨੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਦੇਵੀਅੰ ਪਾਣਿ ਬਾਣੰ ਸੰਭਾਰੰ

Tabai Deveeaan Paani Baanaan Saanbhaaraan ॥

Then the goddess caught hold of her bow and arrows.

ਚੰਡੀ ਚਰਿਤ੍ਰ ੨ ਅ. ੧ - ੨੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਨਿਯੋ ਦੁਸਟ ਕੇ ਘਾਇ ਸੀਸੰ ਮਝਾਰੰ

Haniyo Dustta Ke Ghaaei Seesaan Majhaaraan ॥

She wounded the tyrant on his head with her shaft

ਚੰਡੀ ਚਰਿਤ੍ਰ ੨ ਅ. ੧ - ੨੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰਿਯੋ ਝੂਮਿ ਭੂਮੰ ਗਏ ਪ੍ਰਾਣ ਛੁਟੰ

Giriyo Jhoomi Bhoomaan Gaee Paraan Chhuttaan ॥

Who swayed, fell down of the goround and breathed his last.

ਚੰਡੀ ਚਰਿਤ੍ਰ ੨ ਅ. ੧ - ੨੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਮਨੋ ਮੇਰ ਕੋ ਸਾਤਵੌ ਸ੍ਰਿੰਗ ਟੁਟੰ ॥੨੪॥

Mano Mera Ko Saatavou Sringa Ttuttaan ॥24॥

It seemed that the seventh peak of Sumeru mountain had fallen down.24.

ਚੰਡੀ ਚਰਿਤ੍ਰ ੨ ਅ. ੧ - ੨੪/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਗਿਰੈ ਬੀਰ ਪਿੰਗਾਛ ਦੇਬੀ ਸੰਘਾਰੇ

Grii Beera Piaangaachha Debee Saanghaare ॥

When the warriors like Pingachh fell in the field,

ਚੰਡੀ ਚਰਿਤ੍ਰ ੨ ਅ. ੧ - ੨੫/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚਲੇ ਅਉਰੁ ਬੀਰੰ ਹਥਿਆਰੰ ਉਘਾਰੇ

Chale Aauru Beeraan Hathiaaraan Aughaare ॥

Other warriors holding their weapons marched forward.

ਚੰਡੀ ਚਰਿਤ੍ਰ ੨ ਅ. ੧ - ੨੫/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਰੋਸਿ ਦੇਬਿਯੰ ਸਰੋਘੰ ਚਲਾਏ

Tabai Rosi Debiyaan Saroghaan Chalaaee ॥

Then the goddess in great ire shot many arrows,

ਚੰਡੀ ਚਰਿਤ੍ਰ ੨ ਅ. ੧ - ੨੫/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਿਨਾ ਪ੍ਰਾਨ ਕੇ ਜੁਧ ਮਧੰ ਗਿਰਾਏ ॥੨੫॥

Binaa Paraan Ke Judha Madhaan Giraaee ॥25॥

Which laid to rest many warriors in the battlefield.25.

ਚੰਡੀ ਚਰਿਤ੍ਰ ੨ ਅ. ੧ - ੨੫/(੪) - ਸ੍ਰੀ ਦਸਮ ਗ੍ਰੰਥ ਸਾਹਿਬ