ਰਸਾਵਲ ਛੰਦ ॥

This shabad is on page 206 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਸੁਨੀ ਦੇਵ ਬਾਨੀ

Sunee Dev Baanee ॥

ਚੰਡੀ ਚਰਿਤ੍ਰ ੨ ਅ. ੨ - ੪੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੜੀ ਸਿੰਘ ਰਾਨੀ

Charhee Siaangha Raanee ॥

Listening to the talk of the gods, the queen (goddess) munted the lion.

ਚੰਡੀ ਚਰਿਤ੍ਰ ੨ ਅ. ੨ - ੪੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਭੰ ਸਸਤ੍ਰ ਧਾਰੇ

Subhaan Sasatar Dhaare ॥

ਚੰਡੀ ਚਰਿਤ੍ਰ ੨ ਅ. ੨ - ੪੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸਭੇ ਪਾਪ ਟਾਰੇ ॥੧੧॥੪੯॥

Sabhe Paapa Ttaare ॥11॥49॥

She had worn all her auspicious weapons and she is the one who effaces all the sins.11.49.

ਚੰਡੀ ਚਰਿਤ੍ਰ ੨ ਅ. ੨ - ੪੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਕਰੋ ਨਦ ਨਾਦੰ

Karo Nada Naadaan ॥

ਚੰਡੀ ਚਰਿਤ੍ਰ ੨ ਅ. ੨ - ੫੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਮਦ ਮਾਦੰ

Mahaa Mada Maadaan ॥

The goddess commanded that highly inebriating trumpets besounded.

ਚੰਡੀ ਚਰਿਤ੍ਰ ੨ ਅ. ੨ - ੫੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਭਯੋ ਸੰਖ ਸੋਰੰ

Bhayo Saankh Soraan ॥

ਚੰਡੀ ਚਰਿਤ੍ਰ ੨ ਅ. ੨ - ੫੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਣਿਯੋ ਚਾਰ ਓਰੰ ॥੧੨॥੫੦॥

Suniyo Chaara Aoraan ॥12॥50॥

Then the conches created great noise, which was heard. In all the four directions.12.50.

ਚੰਡੀ ਚਰਿਤ੍ਰ ੨ ਅ. ੨ - ੫੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਉਤੇ ਦੈਤ ਧਾਏ

Aute Daita Dhaaee ॥

ਚੰਡੀ ਚਰਿਤ੍ਰ ੨ ਅ. ੨ - ੫੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਬਡੀ ਸੈਨ ਲਿਆਏ

Badee Sain Liaaee ॥

The demons marched forward and brought great forces.

ਚੰਡੀ ਚਰਿਤ੍ਰ ੨ ਅ. ੨ - ੫੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਰਕਤ ਨੈਣੰ

Mukhaan Rakata Nainaan ॥

ਚੰਡੀ ਚਰਿਤ੍ਰ ੨ ਅ. ੨ - ੫੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਬਕੇ ਬੰਕ ਬੈਣੰ ॥੧੩॥੫੧॥

Bake Baanka Bainaan ॥13॥51॥

Their faces and eyes were red like blood and they shouted prickig words.13.51.

ਚੰਡੀ ਚਰਿਤ੍ਰ ੨ ਅ. ੨ - ੫੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਚਵੰ ਚਾਰ ਢੂਕੇ

Chavaan Chaara Dhooke ॥

ਚੰਡੀ ਚਰਿਤ੍ਰ ੨ ਅ. ੨ - ੫੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਮੁਖੰ ਮਾਰੁ ਕੂਕੇ

Mukhaan Maaru Kooke ॥

Four types of forces rushed and shouted from their mouths: “Kill, Kill”.

ਚੰਡੀ ਚਰਿਤ੍ਰ ੨ ਅ. ੨ - ੫੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਲਏ ਬਾਣ ਪਾਣੰ

Laee Baan Paanaan ॥

ਚੰਡੀ ਚਰਿਤ੍ਰ ੨ ਅ. ੨ - ੫੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਕਾਤੀ ਕ੍ਰਿਪਾਣੰ ॥੧੪॥੫੨॥

Su Kaatee Kripaanaan ॥14॥52॥

They took up in their hands the arrows, daggers and swords.14.52.

ਚੰਡੀ ਚਰਿਤ੍ਰ ੨ ਅ. ੨ - ੫੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮੰਡੇ ਮਧ ਜੰਗੰ

Maande Madha Jaangaan ॥

ਚੰਡੀ ਚਰਿਤ੍ਰ ੨ ਅ. ੨ - ੫੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਹਾਰੰ ਖਤੰਗੰ

Parhaaraan Khtaangaan ॥

They are all active in warfare and shoot arrows.

ਚੰਡੀ ਚਰਿਤ੍ਰ ੨ ਅ. ੨ - ੫੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰਉਤੀ ਕਟਾਰੰ

Karutee Kattaaraan ॥

ਚੰਡੀ ਚਰਿਤ੍ਰ ੨ ਅ. ੨ - ੫੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਉਠੀ ਸਸਤ੍ਰ ਝਾਰੰ ॥੧੫॥੫੩॥

Autthee Sasatar Jhaaraan ॥15॥53॥

The weapons like swods and daggers glisten.15.53.

ਚੰਡੀ ਚਰਿਤ੍ਰ ੨ ਅ. ੨ - ੫੩/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਮਹਾ ਬੀਰ ਢਾਏ

Mahaa Beera Dhaaee ॥

ਚੰਡੀ ਚਰਿਤ੍ਰ ੨ ਅ. ੨ - ੫੪/੧ - ਸ੍ਰੀ ਦਸਮ ਗ੍ਰੰਥ ਸਾਹਿਬ


ਸਰੋਘੰ ਚਲਾਏ

Saroghaan Chalaaee ॥

The great heroes rushed forward and many on them shot arrows.

ਚੰਡੀ ਚਰਿਤ੍ਰ ੨ ਅ. ੨ - ੫੪/੨ - ਸ੍ਰੀ ਦਸਮ ਗ੍ਰੰਥ ਸਾਹਿਬ


ਕਰੈ ਬਾਰਿ ਬੈਰੀ

Kari Baari Bairee ॥

ਚੰਡੀ ਚਰਿਤ੍ਰ ੨ ਅ. ੨ - ੫੪/੩ - ਸ੍ਰੀ ਦਸਮ ਗ੍ਰੰਥ ਸਾਹਿਬ


ਫਿਰੇ ਜ੍ਯੋ ਗੰਗੈਰੀ ॥੧੬॥੫੪॥

Phire Jaio Gaangairee ॥16॥54॥

They strike blows on the enemy with much swiftness like the watter-bird.16.54.

ਚੰਡੀ ਚਰਿਤ੍ਰ ੨ ਅ. ੨ - ੫੪/(੪) - ਸ੍ਰੀ ਦਸਮ ਗ੍ਰੰਥ ਸਾਹਿਬ