ਰਸਾਵਲ ਛੰਦ ॥

This shabad is on page 208 of Sri Dasam Granth Sahib.

ਰਸਾਵਲ ਛੰਦ

Rasaavala Chhaand ॥

RASAAVAL STANZA


ਜਿਸੈ ਬਾਣ ਮਾਰ੍ਯੋ

Jisai Baan Maaraio ॥

ਚੰਡੀ ਚਰਿਤ੍ਰ ੨ ਅ. ੨ - ੫੯/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਸੈ ਮਾਰਿ ਡਾਰ੍ਯੋ

Tisai Maari Daaraio ॥

Whosover was shot with the arrow, he was killed instantly.

ਚੰਡੀ ਚਰਿਤ੍ਰ ੨ ਅ. ੨ - ੫੯/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੈ ਸਿੰਘ ਧਾਯੋ

Jitai Siaangha Dhaayo ॥

ਚੰਡੀ ਚਰਿਤ੍ਰ ੨ ਅ. ੨ - ੫੯/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੈ ਸੈਨ ਘਾਯੋ ॥੨੧॥੫੯॥

Titai Sain Ghaayo ॥21॥59॥

Wherever the lion rushed forward, he destroyed the army.21.59.

ਚੰਡੀ ਚਰਿਤ੍ਰ ੨ ਅ. ੨ - ੫੯/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੈ ਘਾਇ ਡਾਲੇ

Jitai Ghaaei Daale ॥

ਚੰਡੀ ਚਰਿਤ੍ਰ ੨ ਅ. ੨ - ੬੦/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੈ ਘਾਰਿ ਘਾਲੇ

Titai Ghaari Ghaale ॥

All those who were killed, they were thrown into caves.

ਚੰਡੀ ਚਰਿਤ੍ਰ ੨ ਅ. ੨ - ੬੦/੨ - ਸ੍ਰੀ ਦਸਮ ਗ੍ਰੰਥ ਸਾਹਿਬ


ਸਮੁਹਿ ਸਤ੍ਰੁ ਆਯੋ

Samuhi Sataru Aayo ॥

ਚੰਡੀ ਚਰਿਤ੍ਰ ੨ ਅ. ੨ - ੬੦/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਜਾਨੇ ਪਾਯੋ ॥੨੨॥੬੦॥

Su Jaane Na Paayo ॥22॥60॥

The enemies who confronted coul not return alive.22.60.

ਚੰਡੀ ਚਰਿਤ੍ਰ ੨ ਅ. ੨ - ੬੦/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਜਿਤੇ ਜੁਝ ਰੁਝੇ

Jite Jujha Rujhe ॥

ਚੰਡੀ ਚਰਿਤ੍ਰ ੨ ਅ. ੨ - ੬੧/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੇ ਅੰਤ ਜੁਝੇ

Tite Aanta Jujhe ॥

Those who were active in the battlefield, they were all decimated.

ਚੰਡੀ ਚਰਿਤ੍ਰ ੨ ਅ. ੨ - ੬੧/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਨੈ ਸਸਤ੍ਰ ਘਾਲੇ

Jini Sasatar Ghaale ॥

ਚੰਡੀ ਚਰਿਤ੍ਰ ੨ ਅ. ੨ - ੬੧/੩ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਤੇ ਮਾਰ ਡਾਲੇ ॥੨੩॥੬੧॥

Tite Maara Daale ॥23॥61॥

Those who caught hold of weapons, they were all killed.23.61.

ਚੰਡੀ ਚਰਿਤ੍ਰ ੨ ਅ. ੨ - ੬੧/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਤਬੈ ਮਾਤ ਕਾਲੀ

Tabai Maata Kaalee ॥

ਚੰਡੀ ਚਰਿਤ੍ਰ ੨ ਅ. ੨ - ੬੨/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤਪੀ ਤੇਜ ਜੁਵਾਲੀ

Tapee Teja Juvaalee ॥

Then the mother Kali flared up like the flaming fire.

ਚੰਡੀ ਚਰਿਤ੍ਰ ੨ ਅ. ੨ - ੬੨/੨ - ਸ੍ਰੀ ਦਸਮ ਗ੍ਰੰਥ ਸਾਹਿਬ


ਜਿਸੈ ਘਾਵ ਡਾਰਿਯੋ

Jisai Ghaava Daariyo ॥

ਚੰਡੀ ਚਰਿਤ੍ਰ ੨ ਅ. ੨ - ੬੨/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁ ਸੁਰਗੰ ਸਿਧਾਰਿਯੋ ॥੨੪॥੬੨॥

Su Surgaan Sidhaariyo ॥24॥62॥

To whomsoever she struck, he departed for heaven.24.62.

ਚੰਡੀ ਚਰਿਤ੍ਰ ੨ ਅ. ੨ - ੬੨/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਘਰੀ ਅਧ ਮਧੰ

Gharee Adha Madhaan ॥

ਚੰਡੀ ਚਰਿਤ੍ਰ ੨ ਅ. ੨ - ੬੩/੧ - ਸ੍ਰੀ ਦਸਮ ਗ੍ਰੰਥ ਸਾਹਿਬ


ਹਨਿਯੋ ਸੈਨ ਸੁਧੰ

Haniyo Sain Sudhaan ॥

The whole army was destroyed within a very short time.

ਚੰਡੀ ਚਰਿਤ੍ਰ ੨ ਅ. ੨ - ੬੩/੨ - ਸ੍ਰੀ ਦਸਮ ਗ੍ਰੰਥ ਸਾਹਿਬ


ਹਨਿਯੋ ਧੂਮ੍ਰ ਨੈਣੰ

Haniyo Dhoomar Nainaan ॥

ਚੰਡੀ ਚਰਿਤ੍ਰ ੨ ਅ. ੨ - ੬੩/੩ - ਸ੍ਰੀ ਦਸਮ ਗ੍ਰੰਥ ਸਾਹਿਬ


ਸੁਨਿਯੋ ਦੇਵ ਗੈਣੰ ॥੨੫॥੬੩॥

Suniyo Dev Gainaan ॥25॥63॥

Dhumar Nain was killed and the gods heard about it in heaven.25.63.

ਚੰਡੀ ਚਰਿਤ੍ਰ ੨ ਅ. ੨ - ੬੩/(੪) - ਸ੍ਰੀ ਦਸਮ ਗ੍ਰੰਥ ਸਾਹਿਬ