ਚੌਪਈ

Choupaee ॥

CHAUPAI


ਧੂਮ੍ਰਨੈਣ ਜਬ ਸੁਣੇ ਸੰਘਾਰੇ

Dhoomarnin Jaba Sune Saanghaare ॥

When it was learnt that Dhumar Nain had been killed,

ਚੰਡੀ ਚਰਿਤ੍ਰ ੨ ਅ. ੩ -੬੬/੧ - ਸ੍ਰੀ ਦਸਮ ਗ੍ਰੰਥ ਸਾਹਿਬ


ਚੰਡ ਮੁੰਡ ਤਬ ਭੂਪਿ ਹਕਾਰੇ

Chaanda Muaanda Taba Bhoopi Hakaare ॥

The demon-king then called Chand and Mund.

ਚੰਡੀ ਚਰਿਤ੍ਰ ੨ ਅ. ੩ -੬੬/੨ - ਸ੍ਰੀ ਦਸਮ ਗ੍ਰੰਥ ਸਾਹਿਬ


ਬਹੁ ਬਿਧਿ ਕਰ ਪਠਏ ਸਨਮਾਨਾ

Bahu Bidhi Kar Patthaee Sanmaanaa ॥

They were sent after bestowing many honours on them.

ਚੰਡੀ ਚਰਿਤ੍ਰ ੨ ਅ. ੩ -੬੬/੩ - ਸ੍ਰੀ ਦਸਮ ਗ੍ਰੰਥ ਸਾਹਿਬ


ਹੈ ਗੈ ਪਤਿ ਦੀਏ ਰਥ ਨਾਨਾ ॥੨॥੬੬॥

Hai Gai Pati Deeee Ratha Naanaa ॥2॥66॥

And also many gifts like horses, elephants and chariots.2.66.

ਚੰਡੀ ਚਰਿਤ੍ਰ ੨ ਅ. ੩ -੬੬/(੪) - ਸ੍ਰੀ ਦਸਮ ਗ੍ਰੰਥ ਸਾਹਿਬ


ਪ੍ਰਿਥਮ ਨਿਰਖਿ ਦੇਬੀਅਹਿ ਜੇ ਆਏ

Prithama Nrikhi Debeeahi Je Aaee ॥

Those who had earlier seen the goddess

ਚੰਡੀ ਚਰਿਤ੍ਰ ੨ ਅ. ੩ -੬੭/੧ - ਸ੍ਰੀ ਦਸਮ ਗ੍ਰੰਥ ਸਾਹਿਬ


ਤੇ ਧਵਲਾ ਗਿਰਿ ਓਰਿ ਪਠਾਏ

Te Dhavalaa Giri Aori Patthaaee ॥

They were sent towards kailash mountain (as spies).

ਚੰਡੀ ਚਰਿਤ੍ਰ ੨ ਅ. ੩ -੬੭/੨ - ਸ੍ਰੀ ਦਸਮ ਗ੍ਰੰਥ ਸਾਹਿਬ


ਤਿਨ ਕੀ ਤਨਿਕ ਭਨਕ ਸੁਨਿ ਪਾਈ

Tin Kee Tanika Bhanka Suni Paaeee ॥

When the goddess heard some rumour about them

ਚੰਡੀ ਚਰਿਤ੍ਰ ੨ ਅ. ੩ -੬੭/੩ - ਸ੍ਰੀ ਦਸਮ ਗ੍ਰੰਥ ਸਾਹਿਬ


ਨਿਸਿਰੀ ਸਸਤ੍ਰ ਅਸਤ੍ਰ ਲੈ ਮਾਈ ॥੩॥੬੭॥

Nisiree Sasatar Asatar Lai Maaeee ॥3॥67॥

She then promptly came down with her weapons and armour.3.67.

ਚੰਡੀ ਚਰਿਤ੍ਰ ੨ ਅ. ੩ -੬੭/(੪) - ਸ੍ਰੀ ਦਸਮ ਗ੍ਰੰਥ ਸਾਹਿਬ